AM Prayer-Obeisance
Comments 286 2022/01/17AM Prayer Obeisance When you get up early in the morning…
AM Post-64 ‘ਅਮ੍ਰਿਤਧਾਰੀ ਇਨਸਾਨ’
ਪ੍ਰਿਯ ਆਮਿਲ
ਬਲੈਸਿੰਗ
‘ਅਮ੍ਰਿਤਧਾਰੀ ਇਨਸਾਨ’
ਹਰ ਇਨਸਾਨ ਦੇ ਸਿਰ ਦੇ ਅੰਗ ਸਹਸਤਰਸਾਰ ਵਿੱਚ ਅੰਮ੍ਰਿਤ ਹੈ। ਜੋ ਇਕ ਨਿਸ਼ਚਿਤ ਪ੍ਰਕਿਆ ਦੇ ਦੁਆਰਾ ਸਹਸਤਰਸਾਰ ਤੋਂ ਟਪਕ ਟਪਕ ਕਰ ਇਨਸਾਨ ਦੇ ਅੰਦਰ ਭਰਨੇ ਲਗਦਾ ਹੈ। ਫਲਸ੍ਵਰੂਪ ਉਹ ਇਨਸਾਨ ਇਕ ਅਮ੍ਰਿਤਧਾਰੀ ਇਨਸਾਨ ਬਣ ਜਾਂਦਾ ਹੈ। ਉਹ ਇਨਸਾਨ ਪ੍ਰੇਮ, ਸ਼ਾਂਤ ਔਰ ਆਨੰਦ ਸਵਰੂਪ ਬਣ ਜਾਂਦਾ ਹੈ। ਏਸ ਪ੍ਰਕ੍ਰਿਆ ਨੂੰ ਜਾਨਣ ਦੇ ਲਯਿ ਔਰ ਜਾਣਕਰ ਸਬਨੁ ਸੰਤੁਲਿਤ ਨਜ਼ਰਿਆ, ਸਾਧਨਾ, ਪ੍ਰੇਯਰ, ਪੁਰੂਸ਼ਾਰਥਾ ਦੇ ਨਾਲ ਨਾਲ ਸਿਮਰਨ ਕਰਦੇ ਹੋਏ ਉਹ ਇਨਸਾਨ ‘ਅਮ੍ਰਿਤਧਾਰੀ ਇਨਸਾਨ’ ਬਣ ਜਾਂਦਾ ਹੈ। ਇਸ ਨਿਸ਼ਚਿਤ ਪ੍ਰਤਿਕ੍ਰਿਆ ਦੇ ਵਿੱਚ ਅਧਿਕ ਜਾਣਕਾਰੀ ਲੈਣ ਦੇ ਲਯਿ ਤੁੱਸੀ ਮੇਰੀ ਪੁਸਤਕ ‘ਹਿਊਮਨ ਫਾਰ ਏਫੋਰਟਸ’ ਤੋਂ ਮਾਰਗਦਰਸ਼ਨ ਲੈ ਸਕਦੇ ਹੋ। ਜੋ ਤਿੰਨ ਭਾਸ਼ਾਵਾਂ ਇੰਗਲਿਸ਼, ਹਿੰਦੀ ਔਰ ਪੰਜਾਬੀ ਵਿੱਚ ਮੇਰੀ ਵੇਬਸਾਇਟ https://www.aamilmission.com ਉੱਤੇ ਅੱਪਲੋਡ ਹੋ ਗਇ ਹੈ। ਇਸਦਾ ਮੋਲ ਇਕ $0.01/-, €0.01/- and INR ₹.01/-, ਚੁਕਾਕਰ ਤੁਸੀ ਇਹ ਪੁਸਤਕ ਨੂੰ ਡਾਊਨਲੋਡ ਕਰਕੇ ਉਸਸੇ ਸਾਧਨਾ, ਪ੍ਰੇਯਰ, ਸਿਮਰਣ ਔਰ ਪੁਰੁਸ਼ਾਰਥ ਦੇ ਲਯਿ ਸਹਾਇਤਾ ਅਤੇ ਮਾਰਗਦਰਸ਼ਨ ਲੈ ਸਕਦੇ ਹੋ। ਏਸ ਇ-ਬੁਕ ਤੋਂ ਸਾਧਕ ਨੂੰ ਸਿਰਫ਼ ਮਾਰਗਦਰਸ਼ਨ ਮਿਲੂਗਾ ਪਰੰਤੂ ਕੋਸ਼ਿਸ਼-ਕਰਮ ਸਾਧਕ ਯਾਨਿ ਤੁਹਾਡਾ ਹੋਵੇਗਾ।
‘ਨਿਮਿਤ’
1. Please visit my website https://aamilmission.com for more information and beneficial result.
2. Please recommend my website https://aamilmission.com to your friends, relatives and familiars for their benefits
3. My email id is: krishankakkar.nimit@gmail.com and Mobile Number is 9414090818
4. Please publish your comments on my post.
5. You can contribute voluntarily any amount via Online Pay to My Account No – 41953828184 Name – Aamil Mission IFSC Code-SBIN0031591 Branch- Jawahar Nagar, City-Sri Ganganagar-335001, State-Rajasthan, Country-India
Thanks very much.
Leave a Reply