AM- परिणाम
Comments 66 2025/08/20AM- परिणाम प्रिय आमिल सच्चसँग परिणाम 1. मेरे मिशन का उद्देश्य मेरी पोस्ट्स…

AM Post- ਸਵਰਗ-ਨਰਕ
ਪ੍ਰਿਯ ਆਮਿਲ
ਬਲੈਸਿੰਗ
ਸਵਰਗ-ਨਰਕ
ਇਸ ਧਰਤੀ ਤੋਂ ਦੂਰ ਸਵਰਗ-ਨਰਕ, ਹੈਵਨ-ਹੈਲ ਅਤੇ ਜੰਨਤ-ਜਹਾਂਨਮ ਦਾ ਕੋਈ ਵਜੂਦ ਨਹੀਂ ਹੈ। ਕਿਸ ਵਿਅਕਤੀ ਨੇ ਸਵਰਗ-ਨਰਕ, ਹੈਵਨ-ਹੈਲ ਅਤੇ ਜੰਨਤ-ਜਹਾਂਨਮ ਦੇਖਿਆ ਹੈ? ਇਸਦਾ ਗਵਾਹ ਕੌਣ ਹੈ, ਕਿਸ ਕੋਲ ਇਸਦਾ ਕੋਈ ਸਬੂਤ ਹੈ? ਕਿਉਂਕਿ ਇੱਕ ਜ਼ਿੰਦਾ ਮਨੁੱਖ ਸਵਰਗ-ਨਰਕ, ਹੈਵਨ-ਹੈਲ ਅਤੇ ਜੰਨਤ-ਜਹਾਂਨਮ ਨਹੀਂ ਜਾ ਸਕਦਾ ਅਤੇ ਉੱਥੇ ਜਾਣ ਤੋਂ ਬਾਦ ਕੋਈ ਵੀ ਮਨੁੱਖ ਇਸ ਧਰਤੀ ‘ਤੇ ਵਾਪਸ ਜਿੰਦਾ ਆ ਨਹੀਂ ਸਕਦਾ। ਜੇਕਰ ਕਿਸੇ ਵਿਅਕਤੀ ਨੂੰ ਜਿਉਂਦੇ ਜੀਅ ਆਰਾਮ-ਸਹੂਲਤ ਅਤੇ ਸੁਖ -ਸ਼ਾਂਤੀ ਮਿਲਦੀ ਹੈ, ਤਾਂ ਉਹ ਵਿਅਕਤੀ ਸਵਰਗ-ਹੈਵਨ-ਜੰਨਤ ਵਿੱਚ ਹੈ। ਜੇਕਰ ਕਿਸੇ ਵਿਅਕਤੀ ਨੂੰ ਜਿਉਂਦੇ ਜੀ ਆਰਾਮ-ਸਹੂਲਤ ਅਤੇ ਸੁਖ -ਸ਼ਾਂਤੀ ਨਹੀਂ ਮਿਲਦੀ, ਤਾਂ ਉਹ ਵਿਅਕਤੀ ਨਰਕ-ਹੈਲ-जहन्नम ਵਿੱਚ ਹੈ।
ਸ਼ਿਕ੍ਸ਼ਕ ‘ਨਿਮਿੱਤ‘
1. Please visit my website https://www.aamilmission.com for more information and beneficial result.
2. Please recommend my website https://www.aamilmission.com to your friends, relatives and familiars
for their benefits
3. My email id is: krishankakkar.nimit@gmail.com and contact number is 9414090818
4. Please write your comments on my post. It gives me inspiration, energy
and enthusiasm to write posts.
Thanks very much.
Leave a Reply