AM Post-67 ਖੁਸ਼ੀ

admin Comments 0 November 13, 2024

AM Post-67 ਖੁਸ਼ੀ

ਪ੍ਰਿਯ ਆਮਿਲ
ਬਲੈਸਿੰਗ

ਖੁਸ਼ੀ

ਖੁਸ਼ੀ ਦਾ ਸਿਧਾਂਤ ਬੜਾ ਕਠਿਨ ਹੈ। ਜੋ ਦੂਜਿਆਂ ਨੂੰ ਦੇਖਕਰ ਖੁਸ਼ ਹੁੰਦਾ ਹੈ ਉਹ ਖੁਸ਼ ਹੈ ਔਰ ਜੋ ਦੂਜਿਆਂ ਦੀ ਖੁਸ਼ੀ ਨੂੰ ਦੇਖਕਰ ਖੁਸ਼ ਨਹੀਂ ਹੁੰਦਾ ਬਲਕਿ ਦੁਖੀ ਹੁੰਦਾ ਹੈ, ਉਹ ਇਨਸਾਨ ਕਦੇ ਵੀ ਖੁਸ਼ ਨਹੀਂ ਹੋ ਸਕਦਾ। ਖੁਸ਼ੀ ਇਨਸਾਨ ਨੂੰ ਬਾਹਰ ਤੋਂ ਨਹੀਂ ਮਿਲ ਸੱਕਦੀ ਬਲਕਿ ਖੁਸ਼ੀ ਇਨਸਾਨ ਨੂੰ ਉਸਦੇ ਅੰਦਰ ਤੋਂ ਮਿਲਦੀ ਹੈ।

‘ਨਿਮਿਤ’

1. Please visit my website https://aamilmission.com for more information and beneficial result.
2. Please recommend my website https://aamilmission.com to your friends, relatives and familiars for their benefits.
3. My email id is: krishankakkar.nimit@gmail.com and contact number is 9414090818

Thanks very much.

Spread the love

0 Comments

Leave a Reply