AM Post-60

admin Comments 0 October 15, 2024

AM Post-60

ਪ੍ਰਿਯ ਆਮਿਲ
ਬਲੈਸਿੰਗ

ਮਈ-ਜੂਨ ਦੀ ਗਰਮਿਯੋੰ ਵਿੱਚ ਬਰਸਾਤਾਂ ਤੋਂ ਪਹਿਲਾਂ ਕੁਝ ਇਲਾਕਾਂ ਵਿੱਚ ਤਾਪਮਾਨ 56℃ ਤਕ ਪਹੁੰਚ ਗਯਾ ਸੀ। ਕਮਜ਼ੋਰ ਇਮਮੁਨਿਟੀ ਵਾਲੇ ਲੋਗ ਮਰਨੇ ਸ਼ੁਰੂ ਹੋ ਗਏ ਸਣ। 60℃ ਤਕ ਤਾਪਮਾਨ ਪਹੁੰਚਣ ਪਰ ਤਾਂ ਅਧਿੱਕਤਰ ਕਮਜ਼ੋਰ ਇਮਮੁਨਿਟੀ ਵਾਲੇ ਇਨਸਾਨ ‘ਧੜਾਧੜ’ ਮਰਨੇ ਸ਼ੁਰੂ ਹੋ ਜਾਣਗੇ। ਦੁਨਿਆਂ ਦੇ ਅੱਠ ਸੋ ਕਰੋੜ ਇੰਸਾਨੋਂ, ਪਲੱਸ ਆਣੇ ਵਾਲੇ ਇੰਸਾਨੋਂ ਔਰ ਮਾਇਨਸ ਜਾਣੇ ਵਾਲੇ ਇੰਸਾਨੋਂ ਨੂੰ ਬਚਾਣ ਦੇ ਲਯਿ ਪ੍ਰਤਿ ਇਨਸਾਨ ਪੰਜ ਵਰਿਕਸ਼ ਯਾਨਿ ਚਾਰ ਹਜ਼ਾਰ ਕਰੋੜ (4,000/- ਕਰੋੜ) ਵਰਿਕਸ਼ ਲਗਨ ਦੀ ਜਰੂਰਤ ਹੈ। ਇਨਸਾਨਾਂ ਨੂੰ ਬਚਾਣ ਦੇ ਲਯਿ ਤੁਹਾਡਾ ਆਮਿਲ ਮਿਸ਼ਨ ਤੁਹਾਡੇ ਔਰ ਜਨਸਹਯੋਗ ਨਾਲ ਆਵਦੇ ਛਹ ਸੇਵਾਕਾਰਯੋਂ ਵਿੱਚੋ ਇਕ ਸੇਵਾਕਾਰਯ ‘ਵਰਿਕਸ਼ਰੋਪਨ’ ਸ਼ੁਰ ਕਰ ਰਿਹਾ ਹੈ। ਸ਼ੁਰੂ ਸ਼ੁਰੂ ਵਿੱਚ ਆਮਿਲ ਮਿਸ਼ਨ ਚਾਰ ਹਜ਼ਾਰ (4,000/- ਹਜ਼ਾਰ) ਪੋਧੇ ਵੰਡਣੇ ਔਰ ਸਹੀ ਸਥਾਨੋਂ ਪਰ ਲਗਵਾਣੇ ਦੇ ਲਕਸ਼ਯ ਨੂੰ ਲੇਕਰ ਚਲ ਰਿਹਾ ਹੈ। ‘ਵਰਿਕਸ਼ਰੋਪਨ’ ਕਾਰਯਾਕ੍ਰਮ ਵਿੱਚ ਪੋਧੇ ਵੰਡੇ ਵੀ ਜਾਣਗੇ ਔਰ ਸਹੀ ਸਥਾਨੋਂ ਪਰ ਲਗਵਾਯੇ ਵੀ ਜਾਣਗੇ। ਪ੍ਰੋਜੇਕਟ ਬਹੁਤ ਵੱਡਾ ਹੈ, ਏਸਲਯਿ ਆਮਿਲ ਮਿਸ਼ਨ ਜਿੰਨੇ ਜ਼ਿਆਦਾ ਵਰਿਕਸ਼ ਜਨਸਹਿਯੋਗ ਤੋਂ ਲਗਵਾ ਸਕੇਗਾ, ਉਤਨੇ ਜ਼ਿਆਦਾ ਲਗਵਾ ਦੇਗਾ। ਤੁੱਸੀ ਆਵਦੇ ਸਤਰ ਪਰ ਵੀ ਦੋ ਯਾ ਦੋ ਤੋਂ ਜ਼ਿਆਦਾ ਇਨਸਾਨਾਂ ਦਾ ਗ੍ਰੁਪ ਬਨਾਕਰ ਆਵਦੇ ਸਤਰ ਪਰ ਪੰਜ ਯਾ ਪੰਜ ਤੋਂ ਜ਼ਿਆਦਾ ਪੌਧੋਂ ਦਾ ਇਹ ਇਕ ‘ਵਰਿਕਸ਼ਰੋਪਨ’ ਸੇਵਾਕਾਰਯ ਸ਼ੁਰੂ ਕਰ ਸੱਕਦੇ ਹੋ।
ਅਨਯਥਾ ਜੋ ਇਨਸਾਨ ਆਵਦੇ ਆਮਿਲ ਮਿਸ਼ਨ ਨੂੰ ਸਹਯੋਗ ਕਰਨਾ ਚਾਹਵੇ ਤਾਂ ਵੋ ਇਨਸਾਨ ਇਕ ਰੁਪਯਾ ਯਾ ਇਕ ਸੈਂਟ ਪ੍ਰਤਿਦਿਨ ਦੇ ਹਿਸਾਬ ਨਾਲ ਰੂ.365/- ਯਾ ਸੈਂਟ.365/- ਵਾਰਸ਼ਿਕ ਨਿਮਣਲਿਖਿਤ ਅਕਾਊਂਟ ਵਿਚ ਵਾਯਾ ਯੂਪੀਆਈ ਯਾ ਬੈਂਕ ਟ੍ਰਾਂਸਫਰ ਨਾਲ ਸਹਯੋਗ ਕਰ ਸਕਦਾ ਹੈ। ਧੰਨਵਾਦ ਸਹਿਤ।

Name-Aamil Mission
A/c No.41953828184
IFSC Code-SBIN0031591
Branch-Jawahar Nagar
City-Sri Ganganagar-335001
Country –India

‘ਨਿਮਿਤ’

1. Please visit my website https://aamilmission.com for more information and beneficial result.
2. Please recommend my website https://aamilmission.com to your friends, relatives and familiars for their benefits

Thanks very much.

Spread the love

0 Comments

Leave a Reply