***SWAP-S543***
Comments 16 2024/12/15***SWAP-S543*** * Sunday’s Wish and Prayer * रविवारीय कामना एवं प्रार्थना * हम…
AM Post-63 ਭਗਵਾਨ ਔਰ ਸ਼ੈਤਾਨ
ਭਗਵਾਨ ਔਰ ਸ਼ੈਤਾਨ
ਜਿਸ ਤਰਾਂ ਦੁੱਧ ਦੇ ਅੰਦਰ ਘਿਉ ਹੈ ਪਰੰਤੂ ਇਕ ਨਿਸ਼ਚਿਤ ਪ੍ਰਕ੍ਰਿਆ ਦੇ ਦ੍ਵਾਰਾ ਉਸ ਘਿਉ ਨੂੰ ਨਿਕਾਲਾ ਜਾਂਦਾ ਹੈ। ਓਸੇ ਤਰਾਂ ਹਰ ਇਨਸਾਨ ਦੇ ਅੰਦਰ ਭਗਵਾਨ ਔਰ ਸ਼ੈਤਾਨ ਦੋਨੋਂ ਹਨ ਔਰ ਇਕ ਨਿਸ਼ਚਿਤ ਪ੍ਰਕ੍ਰਿਆ ਦੇ ਦ੍ਵਾਰਾ ਉਸ ਭਗਵਾਨ ਔਰ ਸ਼ੈਤਾਨ ਦਾ ਇਹਸਾਸ ਕੀਤਾ ਜਾ ਸੱਕਦਾ ਹੈ। ਉਸਨੂੰ ਕਿਥੇ ਬਾਹਰ ਯਾ ਕਿਥੇ ਵੀ ਲੱਭਣ ਦੀ ਜਰੂਰਤ ਨਹੀਂ ਹੈ। ਉਸ ਇਨਸਾਨ ਨੂੰ ਇਕ ਨਿਸ਼ਚਿਤ ਪ੍ਰਕ੍ਰਿਆ ਦੇ ਦ੍ਵਾਰਾ ਆਵਦੇ ਅੰਦਰ ਹੀ ਭਗਵਾਨ ਔਰ ਸ਼ੈਤਾਨ ਦਾ ਇਹਸਾਸ ਹੋ ਜਾਂਦਾ ਹੈ। ਇਸ ਨਿਸ਼ਚਿਤ ਪ੍ਰਤਿਕ੍ਰਿਆ ਦੇ ਸੰਬੰਧ ਵਿੱਚ ਅਧਿਕ ਜਾਣਕਾਰੀ ਲੈਣ ਦੇ ਲਯਿ ਤੁੱਸੀ ਮੇਰੀ ਪੁਸਤਕ ‘ਹਿਊਮਨ ਫਾਰ ਏਫੋਰਟਸ’ ਤੋਂ ਮਾਰਗਦਰਸ਼ਨ ਲੈ ਸਕਦੇ ਹੋ। ਜੋ ਤਿੰਨ ਭਾਸ਼ਾਵਾਂ ਇੰਗਲਿਸ਼, ਹਿੰਦੀ ਔਰ ਪੰਜਾਬੀ ਵਿੱਚ ਮੇਰੀ ਵੇਬਸਾਇਟ https: ਉੱਤੇ ਅੱਪਲੋਡ ਹੋ ਗਇ ਹੈ। ਇਸਦਾ ਮੋਲ $1.51/- ਅਤੇ ਆਈਐਨਆਰ ਰੂ.121/- ਚੁਕਾਕਰ ਤੁਸੀ ਇਹ ਪੁਸਤਕ ਨੂੰ ਡਾਊਨਲੋਡ ਕਰਕੇ ਉਸਸੇ ਸਾਧਨਾ, ਪ੍ਰੇਯਰ, ਸਿਮਰਣ ਔਰ ਪੁਰੁਸ਼ਾਰਥ ਦੇ ਲਯਿ ਸਹਾਇਤਾ ਅਤੇ ਮਾਰਗਦਰਸ਼ਨ ਲੈ ਸਕਦੇ ਹੋ।
‘ਨਿਮਿਤ’
1. Please visit my website https: for more information and beneficial result.
2. Please recommend my website https: to your friends, relatives and familiars for their benefits.
Thanks very much
Leave a Reply