AM Post-31

admin Comments 0 September 6, 2023

AM Post-31

ਸਦਗੁਰੂ ਯਾਨਿ ਭਗਵਾਨ ਯਾਨਿ ਪਰਮਾਤਮਾ ਨੂੰ ਪਾਣ ਦੇ ਲਯਿ ਘਰ -ਬਾਰ ਛੱਡਕੇ ਪਹਾੜਾਂ, ਜੰਗਲਾਂ, ਧਰਮਸਥਾਨਾਂ ਔਰ ਆਸ਼ਰਮਾਂ ਵਿਚ ਜਾਣ ਦੀ ਜ਼ਰੂਰਤ ਨਹੀਂ ਹੇਗੀ। ਭਗਵਾਨ ਤਾਂ ਤੇਰੇ ਅਤੇ ਹਰ ਇਨਸਾਨ ਦੇ ਅੰਦਰ ਹੈ। ਅਗਰ ਵੋ ਤੇਰੇ ਅਤੇ ਹਰ ਇਨਸਾਨ ਦੇ ਅੰਦਰ ਨਹੀਂ ਤਾਂ ਕਿੱਥੇ ਵੀ ਨਹੀਂ ਹੈ। ਏਸ ਲਯਿ ਆਵਦੇ ਘਰ ਦੇ ਅੰਦਰ ਇਕ 4 ਮੀਟਰ x 4 ਮੀਟਰ ਦਾ ਕਮਰਾ ਪਾ ਕੇ ਆਵਦੇ ਧਨ, ਤਨ, ਪ੍ਰਾਨ, ਇੰਦ੍ਰਿਆਂ, ਮਨ, ਮਸਤਿਸ਼ਕ ਔਰ ਆਤਮਾ ਦੀ ਵ੍ਰਿਧੀ ਦੇ ਲਯਿ ਔਰ ਭਗਵਾਨ ਦਾ ਇਹਸਾਸ ਪਾਵਨ ਦੇ ਲਯਿ ਸਾਧਨਾ, ਪ੍ਰੇਯਰ, ਪੁਰੂਸ਼ਾਰਥਾ ਦੇ ਨਾਲ ਨਾਲ ਸਿਮਰਣ ਕਰਨਾ ਹੈ ਕਿਓਂਕਿ ਭਗਵਾਨ ਨੇ ਤੈਨੂੰ ਪਹਿਲਾਂ ਇਨਸਾਨ ਬਣਾਇਆ ਹੈ ਔਰ ਫਿਰ ਇਨਸਾਨ ਨੇ ਤੈਨੂੰ ਧਾਰਮਿਕ।
ਨੋਟ: ਹਰ ਇਨਸਾਨ ਦੇ ਅੰਦਰ ਭਗਵਾਨ ਔਰ ਸ਼ੈਤਾਨ ਦੋਨੋਂ ਰਹਿੰਦੇ ਹੈ। ਸੱਚ ਭਗਵਾਨ ਦਾ ਪ੍ਰਤੀਕ ਹੈ ਔਰ ਝੂਠ ਸ਼ੈਤਾਨ ਦਾ ਪ੍ਰਤੀਕ ਹੈ।

‘ਨਿਮਿਤ’

1. Please visit my website www.aamilmission.com for more information and beneficial result.

2. Please recommend my website www.aamilmission.com to your friends, relatives and familiars for their benefits

3. Please click on the ads which are published on the post. Yours this action will give me energy, courage and hope to write.

Thanks very much.

Spread the love

0 Comments

Leave a Reply