AM Post-26 ਮਰਨੋਉਪ੍ਰਾਂਤ

admin Comments 0 August 5, 2023

AM Post-26 ਮਰਨੋਉਪ੍ਰਾਂਤ

ਪ੍ਰਸ਼ਨ: ਮੈਂ ਮਰਨੋਉਪ੍ਰਾਂਤ ਏਸ ਦੇਹ ਨੂੰ ਛੱਡ ਕੇ ਕਿੱਥੇ ਜਾਵਾਂਗਾ।

ਉੱਤਰ:

ਮੇਰੇ ਸਦਗੁਰੂ ਪਰਮਾਤਮਾ,

ਸਚਸੰਗ

ਇਨਸਾਨ ਏਸ ਦੁਨਿਆਂ ਵਿੱਚ ਸ਼ੂਨਯ ਸਵਰੂਪ ਪਰਮਾਤਮਾ ਕੋਲੋਂ ਆਉਂਦਾ ਹੈ। ਆਵਦੀ ਸੋਚ, ਵਿਚਾਰ-ਵਿਮਰਸ਼, ਬਾਤਚੀਤ, ਨਿਰਣੈ, ਵਿਸ਼ਵਾਸ, ਵਚਨ, ਕੋਸ਼ਿਸ਼, ਕਰਮ, ਵ੍ਯਵਹਾਰ, ਆਚਰਣ, ਉਦੇਸ਼ਯ, ਰੋਲ ਮਾਡਲ ਔਰ ਪਰਿਣਾਮ ਪ੍ਰਾਪਤੀ ਦੇ ਅਨੁਸਾਰ ਜੀਵਿਤ ਰਹਿੰਦੇ ਹੋਏ ਨਾ ਕਿ ਮਰਨੋਉਪ੍ਰਾਂਤ ਆਵਦਾ ਜੀਵਨ ਜਿਂਵੇ ਤਿਵੇਂ ਸੁਖ-ਦੁੱਖ ਯਾਨਿ ਸਵਰਗ-ਨਰਕ, ਹੈਵਨ-ਹੈਲ ਅਤੇ ਜਨ੍ਨਤ-ਜਹੁਨੰਮ ਵਿੱਚ ਬਿਤਾਂਦਾ ਹੋਇਆ ਆਵਦਾ ਸਹੀ ਸਮਯ ਆਉਣ ਤੇ ਏਸ ਦੇਹ ਨੂੰ ਛੱਡ ਕੇ ਚਲਾ ਜਾਂਦਾ ਹੈ। ਏਸ ਦੇਹ ਨੂੰ ਛੱਡ ਕੇ ਉਹ ਸ਼ੂਨਯ ਸਵਰੂਪ ਸਦਗੁਰੂ ਪਰਮਾਤਮਾ ਵਿਚ ਸਮਾਂ ਜਾਂਦਾ ਹੈ। ਇਨਸਾਨ ਨੂੰ ਸਵਰਗ-ਨਰਕ, ਹੈਵਨ-ਹੈਲ ਅਤੇ ਜਨ੍ਨਤ-ਜਹੁਨੰਮ ਦੇ ਸੁੱਖ-ਦੁੱਖ ਜਿੰਦਾ ਰਹਿੰਦੇ ਹੋਏ ਜਿੰਦਗੀ ਵਿਚ ਹੀ ਮਿਲ ਜਾਂਦੇ ਹਨ, ਮਰਨੋਉਪ੍ਰਾਂਤ ਨਹੀਂ। ਉਸਤੋਂ ਬਾਅਦ ਉਹ ਇਨਸਾਨ ਦੀ ਨਯਿ ਦੇਹ ‘ਬੀਜਫ਼ਲ’ ਦੇ ਸਿਧਾਂਤ ਅਨੁਸਾਰ ਧਾਰਨ ਕਰ ਲੈਂਦਾ ਹੈ। ਐਂਜ ਹੀ ਹਰ ਪ੍ਰਾਣੀ ਏਸ ਦੁਨਿਆਂ ਵਿਚ ਸੁਖ-ਦੁੱਖ ਭੋਗਣ ਦੇ ਲਯਿ ਸ਼ੂਨਯ ਸਵਰੂਪ ਸਦਗੁਰੂ ਪਰਮਾਤਮਾ ਦੇ ਕੋਲੋਂ ਆਉਂਦਾ ਹੈ। ਆਵਦਾ ਜੀਵਨ ਜਿਵੇਂ-ਤਿਵੇਂ ਸੁਖ-ਦੁੱਖ ਵਿੱਚ ਭੋਗਦਾ ਹੋਇਆ ਆਵਦਾ ਸਹੀ ਸਮਯ ਆਉਣ ਤੇ ਏਸ ਦੇਹ ਨੂੰ ਛੱਡ ਕੇ ਚਲਾ ਜਾਂਦਾ ਹੈ। ਏਸ ਦੇਹ ਨੂੰ ਛੱਡ ਕੇ ਉਹ ਸ਼ੂਨਯ ਸਵਰੂਪ ਸਦਗੁਰੂ ਪਰਮਾਤਮਾ ਵਿਚ ਸਮਾਂ ਜਾਂਦਾ ਹੈ। ਉਸਤੋਂ ਬਾਦ ਉਹ ਪ੍ਰਾਣੀ ਭੀ ਅਪਣੀ ਯੋਨਿ ਅਨੁਸਾਰ ਨਯਿ ਦੇਹ ਨੂੰ ‘ਬੀਜਫ਼ਲ’ ਦੇ ਸਿਧਾਂਤ ਅਨੁਸਾਰ ਧਾਰਨ ਕਰ ਲੈਂਦਾ ਹੈ। ਇਨਸਾਨ ਦਾ ਅਥਵਾ ਦੂਜੇ ਪ੍ਰਾਣੀ ਦਾ ਜਨਮ ‘ਬੀਜਫ਼ਲ’ ਦੇ ਸਿਧਾਂਤ ਅਨੁਸਾਰ ਉਸੇ ਯੋਨਿ ਵਿਚ ਹੁੰਦਾ ਹੈ।

‘ਨਿਮਿਤ’

1. Please visit my website www.aamilmission.com for more information and beneficial result.

2. Please recommend my website www.aamilmission.com to your friends, relatives and familiars for their benefits

3. Please click on the ads which are published on the post. Yours this action will give me energy, courage and hope to write.

Thanks very much.

Spread the love

0 Comments

Leave a Reply