AM Prayer-Obeisance
Comments 286 2022/01/17AM Prayer Obeisance When you get up early in the morning…
AM-LS Post-7
ਜਿਸ ਤਰਾਂ ਜਾਨਵਰ ਅਪਣੇ ਬੱਚਿਆਂ ਨੂੰ ਅਪਣਾ ਪੇਟ ਭਰਨ ਵਾਸਤੇ ਸ਼ਿਕਾਰ ਕਰਨਾ ਸਿਖਾਂਦੇ ਹਨ। ਕਿਓਂਕਿ ਜਾਨਵਰ ਦਾ ਮੁਖ ਕੰਮ ਪੇਟ ਭਰਨਾ ਔਰ ਸੰਤਾਨ ਉਤਪੰਨ ਕਰਨਾ ਹੁੰਦਾ ਹੈ। ਓਸੇ ਤਰਾਂ ਮਨੁਸ਼ ਨੂੰ ਵੀ ਅਪਣੇ ਬੱਚਿਆਂ ਨੂੰ ਪੜ੍ਹਾਈ-ਲਿਖਾਇ ਦੇ ਨਾਲ-ਨਾਲ ਅਠਾਰਹ ਸਾਲ ਦੀ ਉਮਰ ਤੋਂ ਅਪਣਾ ਜੀਵਨ ਨਿਰਵਾਹ ਕਰਨ ਦੇ ਲਈ ਰੋਜ਼ਗਾਰ ਕਰਕੇ ਕਰੰਸੀ ਕਮਾਣਾ ਸਿਖਾਨਾਂ ਚਾਹੀਦਾਂ ਔਰ ਸੰਤਾਨ ਨੂੰ ਭੀ ਜਲਦ ਤੋਂ ਜਲਦ ਅਪਣੇ ਰੋਜ਼ਗਾਰ ਤੋਂ ਕਰੰਸੀ ਕਮਾਣੇ ਦਾ ਹੂਨਰ ਸਿੱਖ ਲੈਣਾ ਚਾਹਿਦਾਂ। ਮਾਂ-ਬਾਪ ਨੂੰ ਉਸਦੀ ਸਹੀ ਸਮਯ ਤੇ ਸ਼ਾਦੀ ਕਰ ਦੇਣੀ ਚਾਹਿਦੀ ਹੈ। ਤਾਕਿ ਜਦੋਂ ਤੁੱਸੀ ਨਾ ਰਹੋ ਤਾਂ ਉਹ ਕਰੰਸੀ ਕਮਾਕਰ ਅਪਣਾ ਔਰ ਅਪਣੇ ਅਪਣੇ ਪਰਿਵਾਰ ਦਾ ਜੀਵਨ ਯਾਪਨ ਕਰ ਸਕੇ ਔਰ ਪਰਿਵਾਰ ਦਿਆਂ ਮੂਲਭੂਤ ਜਰੂਰਤਾਂ ਨੂੰ ਜਿਵੇਂ ਆਹਾਰ, ਕਪੜਾਂ, ਮਕਾਨ, ਸ਼ਿਕ੍ਸ਼ਾ, ਉਪਚਾਰ, ਲੇਨ-ਦੇਣ, ਸੈਰ-ਸਪਾਟਾ ਔਰ ਮਨੋਰੰਜ਼ਨ ਆਦਿ ਆਦਿ ਨੂੰ ਕੁਸ਼ਲਤਾਪੂਰਵਕ ਪੂਰਾ ਕਰ ਸਕੇ। ਨਾਲ-ਨਾਲ ਕਮਾਈ ਹੋਇ ਕਰੰਸੀ ਦਾ ਸੰਤੁਲਿਤ ਢੰਗ ਨਾਲ ਬਚਤ, ਨਿਵੇਸ਼ ਔਰ ਲੋਕ-ਕਲਿਆਣ ਕਰਨਾ ਭੀ ਸਿੱਖਾਂ ਦੇਣਾ ਚਾਹੀਦਾ। ਤਾਕਿ ਕਰੰਸੀ ਦੀ ਕਮੀ ਨਾਲ ਉਹ ਤੇ ਉਸਦਾ ਪਰਿਵਾਰ ਜੀਵਨ ਭਰ ਦੁੱਖ ਨਾ ਝੇਲਦਾ ਰਹੇ।
‘ਨਿਮਿਤ’
01. Please visit my website for more information and beneficial result. www.aamilmission.com
02. I request when you open your i.e. mine website you will see the advertisement. You will see the word ‘खोले’ in Hindi or ‘open’ in English or ‘ਖੋਲ੍ਹੇ’ in Punjabi. You have to click one of these word and come back on post by click on word ‘go back one page’ and nothing to do more. Your this action will give me energy, courage and hope to write. Thanks very much.
Leave a Reply