AM Post-64 ‘ਅਮ੍ਰਿਤਧਾਰੀ ਇਨਸਾਨ’

admin Comments 0 October 19, 2024

AM Post-64 ‘ਅਮ੍ਰਿਤਧਾਰੀ ਇਨਸਾਨ’

ਪ੍ਰਿਯ ਆਮਿਲ
ਬਲੈਸਿੰਗ

‘ਅਮ੍ਰਿਤਧਾਰੀ ਇਨਸਾਨ’

ਹਰ ਇਨਸਾਨ ਦੇ ਸਿਰ ਦੇ ਅੰਗ ਸਹਸਤਰਸਾਰ ਵਿੱਚ ਅੰਮ੍ਰਿਤ ਹੈ। ਜੋ ਇਕ ਨਿਸ਼ਚਿਤ ਪ੍ਰਕਿਆ ਦੇ ਦੁਆਰਾ ਸਹਸਤਰਸਾਰ ਤੋਂ ਟਪਕ ਟਪਕ ਕਰ ਇਨਸਾਨ ਦੇ ਅੰਦਰ ਭਰਨੇ ਲਗਦਾ ਹੈ। ਫਲਸ੍ਵਰੂਪ ਉਹ ਇਨਸਾਨ ਇਕ ਅਮ੍ਰਿਤਧਾਰੀ ਇਨਸਾਨ ਬਣ ਜਾਂਦਾ ਹੈ। ਉਹ ਇਨਸਾਨ ਪ੍ਰੇਮ, ਸ਼ਾਂਤ ਔਰ ਆਨੰਦ ਸਵਰੂਪ ਬਣ ਜਾਂਦਾ ਹੈ। ਏਸ ਪ੍ਰਕ੍ਰਿਆ ਨੂੰ ਜਾਨਣ ਦੇ ਲਯਿ ਔਰ ਜਾਣਕਰ ਸਬਨੁ ਸੰਤੁਲਿਤ ਨਜ਼ਰਿਆ, ਸਾਧਨਾ, ਪ੍ਰੇਯਰ,ਪੁਰੂਸ਼ਾਰਥਾ ਦੇ ਨਾਲ ਨਾਲ ਸਿਮਰਨ ਕਰਦੇ ਹੋਏ ਉਹ ਇਨਸਾਨ ‘ਅਮ੍ਰਿਤਧਾਰੀ ਇਨਸਾਨ’ ਬਣ ਜਾਂਦਾ ਹੈ। ਇਸ ਨਿਸ਼ਚਿਤ ਪ੍ਰਤਿਕ੍ਰਿਆ ਦੇ ਸੰਬੰਧ ਵਿੱਚ ਅਧਿਕ ਜਾਣਕਾਰੀ ਲੈਣ ਦੇ ਲਯਿ ਤੁੱਸੀ ਮੇਰੀ ਪੁਸਤਕ ‘ਹਿਊਮਨ ਫਾਰ ਏਫੋਰਟਸ’ ਤੋਂ ਮਾਰਗਦਰਸ਼ਨ ਲੈ ਸਕਦੇ ਹੋ। ਜੋ ਤਿੰਨ ਭਾਸ਼ਾਵਾਂ ਇੰਗਲਿਸ਼, ਹਿੰਦੀ ਔਰ ਪੰਜਾਬੀ ਵਿੱਚ ਮੇਰੀ ਵੇਬਸਾਇਟ https://aamilmission.com ਉੱਤੇ ਅੱਪਲੋਡ ਹੋ ਗਇ ਹੈ। ਇਸਦਾ ਮੋਲ $1.51/- ਅਤੇ ਆਈਐਨਆਰ ਰੂ.121/- ਚੁਕਾਕਰ ਤੁਸੀ ਇਹ ਪੁਸਤਕ ਨੂੰ ਡਾਊਨਲੋਡ ਕਰਕੇ ਉਸਸੇ ਸੰਤੁਲਿਤ ਨਜ਼ਰਿਆ, ਸਾਧਨਾ, ਪ੍ਰੇਯਰ, ਸਿਮਰਣ ਔਰ ਪੁਰੁਸ਼ਾਰਥ ਦੇ ਲਯਿ ਸਹਾਇਤਾ ਅਤੇ ਮਾਰਗਦਰਸ਼ਨ ਲੈ ਸਕਦੇ ਹੋ।

‘ਨਿਮਿਤ’

Dear Aamil

1. Please visit my website https://aamilmission.com for more information and beneficial result.
2. Please recommend my website https://aamilmission.com to your friends, relatives and familiars for their benefits.

Thanks very much.

Spread the love

0 Comments

Leave a Reply