AM Post-57

admin Comments 0 July 3, 2024

AM Post-57

ਨਿਰਦੇਸ਼ਣ

ਮੈਂ ਏਸ ਦੁਨਿਆਂ ਵਿਚ ਅਕੇਲਾ ਨਹੀਂ ਹਾਂ। ਮੇਰੇ ਨਾਲ ਮੇਰਾ ਸਦਗੁਰੂ ਪਰਮਾਤਮਾ ਹੈ। ਜੋ ਹਰ-ਪਲ, ਹਰ-ਹਾਲ ਔਰ ਹਾਲਾਤ ਵਿੱਚ ਮੇਰੇ ਨਾਲ ਰਹਿੰਦਾ ਹੈ। ਜੋ ਮੇਰਾ ਭਰੋਸਾ, ਸਹਾਰਾ, ਮਾਰਗਦਰਸ਼ਕ, ਰਹਨੁਮਾ ਔਰ ਜੀਵਨੀ-ਸ਼ਕਤੀ ਹੈ। ਜਿਸਦੇ ਭਰੋਸੇ, ਸਹਾਰੇ, ਮਾਰਗਦਰਸ਼ਨ, ਰਹਿਨੁਮਾਈ ਔਰ ਜੀਵਨੀ-ਸ਼ਕਤੀ ਨਾਲ ਮੈਂ ਮੇਰੇ ਆਧਯਾਤਮਿਕ ਓਰ ਸਾਂਸਾਰਿਕ ਜੀਵਨ ਦੇ ਲਕਸ਼ਯਾਂ ਨੂੰ ਵਿਧਿ ਔਰ ਸਫਲਤਾਪੂਰਵਕ ਏਵਮ ਸੰਤੁਲਿਤ ਨਜ਼ਰਿਆਪੂਰਵਕ ਸਾਧਨਾ, ਪ੍ਰੇਯਰ,ਪੁਰੂਸ਼ਾਰਥਾ ਦੇ ਨਾਲ ਨਾਲ ਸਿਮਰਨ ਕਰਦੇ ਹੋਏ ਪ੍ਰਾਪਤ ਕਰਦਾ ਰਹਿੰਦਾ ਹੈ। ਮੈਂ ਤਾਂ ਬਸ ਸਦਗੁਰੂ ਪਰਮਾਤਮਾ ਦਾ ਯਾਨਿ ਉਸਦਾ ਸ਼ੁਕਰਗੁਜ਼ਾਰ ਹੂੰ।

‘ਨਿਮਿਤ’

1. Please visit my website https://www.aamilmission.com for more information and beneficial result.
2. Please recommend my website https://www.aamilmission.com to your friends, relatives and familiars for their benefits

Thanks very much.

Spread the love

0 Comments

Leave a Reply