AM Post-54

admin Comments 0 June 3, 2024

AM Post-54

ਨਾਮ ਅਤੇ ਦਾਮ

ਇਨਸਾਨ ਨੂੰ ਜਿੰਦਗੀ ਵਿੱਚ ਜਿੰਨਾਂ ਸਦਗੁਰੂ ਯਾਨਿ ਭਗਵਾਨ ਦਾ ਨਾਮ ਕਮਾਉਣਾਂ ਜਰੂਰੀ ਹੈ ਉਸਤੋਂ ਅੱਠ ਗੁਣਾਂ ਜ਼ਿਆਦਾ ਇਨਸਾਨ ਜਿੰਦਗੀ ਵਿਚ ਦਾਮ (ਕਰੰਸੀ) ਕਮਾਉਣਾਂ ਜਰੂਰੀ ਹੈ। ਜੀਵਣ ਨਿਰਵਾਹ ਅਤੇ ਸੁਖ-ਸੁਵਿਧਾ ਤਾਂ ਦਾਮ (ਕਰੰਸੀ) ਕਮਾਉਨੇਂ ਤੋਂ ਹੀ ਮਿਲਦੀ ਹੈ ਔਰ ਸਦਗੁਰੂ ਯਾਨਿ ਭਗਵਾਨ ਦਾ ਨਾਮ ਕਮਾਉਨੇਂ ਤੋਂ ਅੰਦਰ ਦੀ ਖੁਸ਼ੀ ਔਰ ਆਨੰਦ ਮਿਲਦਾ ਹੈ। ਜੀਵਣ ਨਿਰਵਾਹ ਅਤੇ ਸੁਖ-ਸੁਵਿਧਾ ਦੇ ਨਾਲ ਨਾਲ ਇਨਸਾਨ ਨੂੰ ਅੰਦਰ ਦੀ ਖੁਸ਼ੀ ਔਰ ਆਨੰਦ ਦੋਨੋ ਜਰੂਰੀ ਹੈ।

‘ਨਿਮਿਤ’

1. Please visit my website https://www.aamilmission.com for more information and beneficial result.
2. Please recommend my website https://www.aamilmission.com to your friends, relatives and familiars for their benefits

Thanks very much.

Spread the love

0 Comments

Leave a Reply