AM Prayer-19 ਕੰਟਰੋਲ ਪ੍ਰੇਯਰ

admin Comments 0 June 30, 2023

AM Prayer-19 ਕੰਟਰੋਲ ਪ੍ਰੇਯਰ

ਜੱਬ ਭੀ ਦਿਨ ਵਿੱਚ ਕਦੇ ਦੋ ਮਿੰਟ ਦਾ ਸਮਯ ਮਿਲੇ ਤਾਂ ਤੁਹਾਨੂੰ ਇਹ ਨਿਮਣਲਿਖਿਤ ਕੰਟਰੋਲ ਪ੍ਰੇਯਰ ਆਵਦੇ ਖੁਦ ਦੇ ਲਯਿ ਕਰਣੀ ਹੈ।

ਨੋਟ: ਪ੍ਰਾਣਾਯਾਮ ਕਰਦੇ ਹੋਏ ਸਦਗੁਰੂ ਓਂ ਦਾ ਉੱਚਾਰਣ ਕਰਨੇ ਦੇ ਬਾਅਦ ‘ਸਦਗੁਰੂ’ ਨਾਮ ਦੇ ਗਿਆਰਹ ਪ੍ਰਾਣਾਯਾਮ ਕਰਨੇ ਹਨ।

ਮੇਰੇ ਸਦਗੁਰੂ ਪਰਮਾਤਮਾ

ਸਚਸੰਗ

ਮੈਂ ਤੇਰਾ ਖਰਬ ਖਰਬ ਗੁਣਾ ਸ਼ੁਕਰਿਆਂ ਅਦਾ ਕਰਦਾ ਹਾਂ ਜੋ ਤੁਨੇਂ ਮੈਨੂੰ ਮੇਰੇ ਮਨ ਨੂੰ ਮੇਰੇ ਨਿਯੰਤਰਣ ਵਿਚ ਕਰਨ ਤੋਂ ਮੈਂ ਮੇਰੇ ਆਧ੍ਯਾਤਮਿਕ ਔਰ ਸੰਸਾਰਿਕ ਜੀਵਨ ਦੇ ਲਕਸ਼ਯੋਂ ਨੂੰ ਦਿਨਭਰ ਤੇਰਾ ਮਾਧਿਅਮ ਯਾਨਿ ਨਿਮਿਤ ਬਨਕਰ ਸਮਯ-ਸਾਰਿਨਿ ਅਨੂਸਾਰ ਵਿਧਿ ਔਰ ਸਫਲਤਾਪੂਰਵਕ ਏਵਮ ਸੰਤੁਲਿਤ ਨਜ਼ਰਿਆਪੂਰਵਕ, ਸਾਧਨਾ, ਪ੍ਰੇਯਰ ਔਰ ਪੁਰੁਸ਼ਾਰਥ ਦੇ ਨਾਲ ਨਾਲ ਸਿਮਰਣ ਕਰਦੇ ਹੋਏ ਪ੍ਰਾਪਤ ਕਰਦਾ ਰਹਿੰਦਾ ਹਾਂ ਏਵਮ ਮੇਰੇ ਭਲੇ, ਉੱਨਤੀ, ਵਿਕਾਸ ਔਰ ਉੱਚ ਮਨੋਬਲ ਦੀ ਪ੍ਰਾਪਤੀ ਦੇ ਲਯਿ ਯਾਨਿ ਜਿੰਦਗੀ ਵਿਚ ਸਮਯ ਔਰ ਪਾਣੀ ਦੀ ਤਰਹ ਅੱਗੇ ਹੀ ਅੱਗੇ ਅਤੇ ਅੱਗੇ ਹੀ ਅੱਗੇ ਵੱਧਦਾ ਰਹਿੰਦਾ ਹਾਂ। ਕਿਓਂਕਿ ਯਦਿ ਮੇਰਾ ਮਨ ਮੇਰੇ ਨਿਯੰਤਰਣ ਵਿਚ ਹੈ ਤਾਂ ਮੈਂ ਵਿਜੇਤਾ ਹੂੰ ਔਰ ਯਦਿ ਮੈਂ ਮੇਰੇ ਮਨ ਦੇ ਨਿਯੰਤਰਣ ਵਿਚ ਹਾਂ ਤਾਂ ਮੈਂ ਹਾਰੇਤਾ ਹੂੰ। ਮੈਂ ਤਾਂ ਬਸ ਤੇਰੀ ਚਰਨ ਸ਼ਰਨ ਹਾਂ।

ਨੋਟ: ਇਸ ਦੇ ਬਾਅਦ ਪ੍ਰਾਣਾਯਾਮ ਕਰਦੇ ਹੋਏ ‘ਸਦਗੁਰੂ ਓਂ ‘ ਦਾ ਉੱਚਾਰਣ ਕਰਨੇ ਤੋਂ ਬਾਅਦ ਸਦਗੁਰੂ ਨਾਮ ਦੇ ਗਿਆਰਹ ਪ੍ਰਾਣਾਯਾਮ ਕਰਨੇ ਹਨ।

‘ਨਿਮਿਤ’

1. Please visit my website www.aamilmission.com for more information and beneficial result.

2. Please recommend my website www.aamilmission.com to your friends, relatives and familiars for their benefit.

3. Please click on the ad which are published on the post. Your this action will give me energy, courage and hope to write.

Thanks very much.

Spread the love

0 Comments

Leave a Reply