AM Prayer-Obeisance
Comments 286 2022/01/17AM Prayer Obeisance When you get up early in the morning…
AM Prayer-14
ਹਸਤੀ
ਜਦੋਂ ਤੁੱਸੀ ਸੁਬਹ ਉੱਠਦੇ ਹੋ ਤਾਂ ਫਰੈਸ਼ ਹੋਕਰ ਚੌਧਵੀਂ ਪ੍ਰਾਰਥਨਾਂ ਇਹ ਕਰਣੀ ਹੈ।
ਨੋਟ: ਪ੍ਰਾਣਾਯਾਮ ਕਰਦੇ ਹੋਏ ‘ਸਦਗੁਰੂਓੰ ‘ ਦਾ ਉੱਚਾਰਣ ਕਰਨ ਤੋਂ ਬਾਦ ‘ਸਦਗੁਰੂ’ ਨਾਮ ਦੇ ਗਿਆਰਹ ਪ੍ਰਾਣਾਯਾਮ ਕਰਨੇ ਹਨ।
ਮੇਰੇ ਸਦਗੁਰੂ ਪਰਮਾਤਮਾ
ਸਚਸੰਗ
ਤੇਰੇ ਰਹਿਮੋ-ਕਰਮ ਔਰ ਦਯਾ–ਕ੍ਰਿਪਾ ਨਾਲ ਮੈਂ ਏਸ ਦੁਨਿਆਂ ਵਿਚ ਅਕੇਲਾ ਨਹੀਂ ਹੂੰ। ਮੇਰੇ ਨਾਲ ਮੇਰਾ ਸਦਗੁਰੂ ਪਰਮਾਤਮਾ ਹੈ। ਮੈਂ ਅਤੇ ਮੇਰਾ ਸਦਗੁਰੂ ਯਾਨਿ ਇਕ ਅਤੇ ਇਕ ਜੁੜਕਰ ਦੋ ਨਹੀਂ ਬਲਕਿ ਇਕ ਅਤੇ ਇਕ ਮਿਲਕਰ ਗਿਆਰਹ ਹਾਂ। ਮੇਰੀ ਗਿਆਰਹ ਇਨਸਾਨਾਂ ਦੇ ਬਰਾਬਰ ਹਸਤੀ ਹੈ। ਮੁਝਮੇਂ ਗਿਆਰਹ ਇਨਸਾਨਾਂ ਦੇ ਬਰਾਬਰ ਗੁਣ ਅਤੇ ਸ਼ਕਤਿਆਂ ਹਨ। ਅਜੇਹਾ ਮੇਰਾ ਏਹਸਾਸ ਸੀ, ਏਹਸਾਸ ਹੈ ਅਤੇ ਏਹਸਾਸ ਰਹੇਗਾ। ਫਲਸ੍ਵਰੂਪ ਮੈਂ ਤੇਰਾ ਮਾਧਿਅਮ ਯਾਨਿ ਨਿਮਿੱਤ ਬਨਕਰ ਸਮਯ-ਸਾਰਿਨੀ ਅਨੁਸਾਰ ਵਿਧਿ ਔਰ ਸਫ਼ਲਤਾਪੂਰਵਕ ਅਤੇ ਸੰਤੁਲਿਤ ਨਜ਼ਰਿਆਪੂਰਵਕ, ਸਾਧਨਾ, ਪ੍ਰੇਯਰ ਔਰ ਪੁਰੁਸ਼ਾਰਥ ਦੇ ਨਾਲ ਨਾਲ ਸਿਮਰਣ ਕਰਦੇ ਹੋਏ ਅਪਣੇ ਅਧਿਆਤਮਿਕ ਔਰ ਸੰਸਾਰਿਕ ਜੀਵਨ ਦੇ ਲਕਸ਼ਯੋ ਨੂੰ ਸੁਗਮਤਾਪੂਰਵਕ ਪ੍ਰਾਪਤ ਕਰਦਾ ਰਹਿੰਦਾ ਹਾਂ। ਮੈਂ ਤਾਂ ਬਸ ਤੇਰੀ ਚਰਨ ਸ਼ਰਨ ਹੂੰ।
ਨੋਟ: ਇਸਤੋਂ ਬਾਦ ਪ੍ਰਾਣਾਯਾਮ ਕਰਦੇ ਹੋਏ ‘ਸਦਗੁਰੂਓੰ ‘ ਦਾ ਉੱਚਾਰਣ ਕਰਨ ਤੋਂ ਬਾਦ ‘ਸਦਗੁਰੂ’ ਨਾਮ ਦੇ ਗਿਆਰਹ ਪ੍ਰਾਣਾਯਾਮ ਕਰਨੇ ਹਨ।
‘ਨਿਮਿਤ’
1. Please visit my website www.aamilmission.com for more information and beneficial result.
2. Please recommend my website www.aamilmission.com to your friends, relatives and familiars for their benefits
3. Please click on the ads which are published on the post. Yours this action will give me energy, courage and hope to write.
Thanks very much.
Leave a Reply