AM Prayer-Obeisance
Comments 286 2022/01/17AM Prayer Obeisance When you get up early in the morning…
AM Prayer-12
ਉਮਰ
ਜਦੋਂ ਤੁੱਸੀ ਸੁਬਹ ਉੱਠਦੇ ਹੋ ਤੋਂ ਫਰੈਸ਼ ਹੋਕਰ ਬਾਹਰਵੀਂ ਪ੍ਰਾਰਥਨਾਂ ਇਹ ਕਰਣੀ ਹੈ।
ਨੋਟ: ਪ੍ਰਾਣਾਯਾਮ ਕਰਦੇ ਹੋਏ ‘ਸਦਗੁਰੂ ਓੰ ‘ ਦਾ ਉੱਚਾਰਣ ਕਰਨ ਤੋਂ ਬਾਦ ‘ਸਦਗੁਰੂ’ ਨਾਮ ਦੇ ਗਿਆਰਹ ਪ੍ਰਾਣਾਯਾਮ ਕਰਨੇ ਹਨ।
ਮੇਰੇ ਸਦਗੁਰੂ ਪਰਮਾਤਮਾ
ਸਚਸੰਗ
ਤੇਰੇ ਰਹਿਮੋ-ਕਰਮ ਔਰ ਦਯਾ-ਕ੍ਰਿਪਾ ਨਾਲ ਮੈਂ ਸਨ – – – – ਵਿੱਚ ਏਸ ਦੁਨਿਆਂ ਵਿੱਚ ਆਇਆਂ ਸੀ। ਤੇਰੇ ਰਹਿਮੋ-ਕਰਮ ਔਰ ਦਯਾ-ਕ੍ਰਿਪਾ ਨਾਲ ਮੈਂ ਸੰਤੁਲਿਤ ਨਜਰਿਆਂ, ਖੁਸ਼ੀ, ਸਵਾਸਥਯ, ਸ਼ਕਤੀ, ਧਨਾਢਯਤਾ, ਸਫ਼ਲਤਾ, ਸਵੱਸਥ ਅੰਕਾਯੁ, ਹਿਮ੍ਮਤ-ਉੱਮੀਦ, ਫ਼ਾਇਦਾ, ਜਿਗਿਆਸਾ, ਸਮਝ-ਬੁਧਿ, ਵਿੱਦਿਆ-ਹੂਨਰ, ਗਿਆਨ-ਅਨੁਭਵ ਅਤੇ ਵਿਵੇਕ-ਪ੍ਰਗ੍ਯਾ ਤੋਂ ਭਰਪੂਰ ਜਿੰਦਗੀ ਜੀਂਦਾ ਹੋਇਆ ਮੇਰਾ ਸਹੀ ਸਮਯ ਆਣ ਤੇ ਇਸ ਦੁਨਿਆਂ ਨੂੰ ਛੱਡਕੇ ਤੁਝ ਨਿਰਾਕਾਰ ਸਦਗੁਰੂ ਪਰਮਾਤਮਾ ਨਾਲ ਏਕਾਕਾਰ ਹੋਣ ਲਯਿ ਆ ਜਾਵਾਂਗਾ ਔਰ ਤੁਝ ਨਿਰਾਕਾਰ ਸਦਗੁਰੂ ਪਰਮਾਤਮਾ ਨਾਲ ਏਕਾਕਾਰ ਹੋ ਜਾਵਾਂਗਾ, ਏਹਿ ਮੇਰੀ ਤੈਨੂੰ ਬੇਨਤੀ ਹੈ। ਮੈਂ ਤਾਂ ਬਸ ਤੇਰੀ ਚਰਨ ਸ਼ਰਨ ਹੂੰ।
ਨੋਟ: ਇਸ ਤੋਂ ਬਾਦ ਪ੍ਰਾਣਾਯਾਮ ਕਰਦੇ ਹੋਏ ‘ਸਦਗੁਰੂ ਓੰ‘ ਦਾ ਉੱਚਾਰਣ ਕਰਨ ਤੋਂ ਬਾਦ ‘ਸਦਗੁਰੂ’ ਨਾਮ ਦੇ ਗਿਆਰਹ ਪ੍ਰਾਣਾਯਾਮ ਕਰਨੇ ਹਨ।
‘ਨਿਮਿਤ’
1. Please visit my website www.aamilmission.com for more information and beneficial result.
2. Please recommend my website www.aamilmission.com to your friends, relatives and familiars for their benefits
3. Please click on the ads which are published on the post. Yours this action will give me energy, courage and hope to write.
Thanks very much.
Leave a Reply