AM Prayer-Obeisance
Comments 286 2022/01/17AM Prayer Obeisance When you get up early in the morning…
AM Post-62
ਕੋਸ਼ਿਸ਼-ਕਰਮ
ਤੂੰ ਹਿ ਮੇਰਾ ਭਰੋਸਾ,ਸਹਾਰਾ, ਮਾਰਗਦਰਸ਼ਕ, ਰਹਨੁਮਾ ਔਰ ਜੀਵਨੀ-ਸ਼ਕਤੀ ਹੈ। ਤੇਰੇ ਭਰੋਸੇ,ਸਹਾਰੇ, ਮਾਰਗਦਰਸ਼ਨ, ਰਹਿਨੁਮਾਈ ਔਰ ਜੀਵਨੀ-ਸ਼ਕਤੀ ਤੋਂ ਮੈਂ ਮੇਰੇ ਆਧਯਾਤਮਿਕ ਔਰ ਸਾਂਸਾਰਿਕ ਜੀਵਨ ਦੇ ਲਕਸ਼ਯਾਂ ਨੂੰ ਤੇਰਾ ਮਾਧਿਅਮ ਯਾਨਿ ਨਿਮਿਤ ਬਨਕਰ ਕੋਸ਼ਿਸ਼-ਕਰਮ ਕਰਦੇ ਹੋਏ ਪ੍ਰਾਪਤ ਕਰਦਾ ਰਹਿੰਦਾ ਹੂੰ। ਫਲਸ੍ਵਰੂਪ ਆਵਦੇ ਭਲੇ, ਉੱਨਤੀ, ਵਿਕਾਸ ਔਰ ਉਚਮਨੋਬਲ ਦੀ ਪ੍ਰਾਪਤੀ ਦੇ ਲਯਿ ਯਾਨਿ ਜਿੰਦਗੀ ਵਿਚ ਸਮਯ ਔਰ ਪਾਣੀ ਦੀ ਤਰ੍ਹਾਂ ਤੇਰੇ ਰਹਿਮੋਂ-ਕਰਮ ਔਰ ਦਯਾ-ਕ੍ਰਿਪਾ ਨਾਲ ਅਗੇ ਹੀ ਅਗੇ ਔਰ ਅਗੇ ਹੀ ਅਗੇ ਵਧਦਾ ਰਹਿੰਦਾ ਹਾਂ। ਮੈਂ ਤਾਂ ਬਸ ਤੇਰਾ ਬਹੁਤ ਬਹੁਤ ਸ਼ੁਕਰਗੁਜ਼ਾਰ ਔਰ ਆਭਾਰੀ ਹਾਂ।
‘ਨਿਮਿਤ’
1. Please visit my website https://aamilmission.com for more information and beneficial result.
2. Please recommend my website https://aamilmission.com to your friends, relatives and familiars for their benefits.
Thanks very much
Leave a Reply