AM Post-24

admin Comments 0 June 20, 2023

AM Post-24

Dear friends,

Happy Father’s Day

God is invisible, so nobody has seen Him. But we have seen our father and he is ‘half-God’. His talks. action and behaviour is not less than God with his off-springs. There is no limit for his sacrifice with his off-springs i.e limitless. he is only one in this world who wants that his off-springs are better than him. My father was a God, is a God and will be God for me.

‘Nimit’

प्रिय दोस्तों

हैप्पी फादर्ज डे

भगवान तो अदृश्य है, उसको किसी ने नहीं देखा। पर हमने बाप को तो देखा है और वह है ‘अर्धभगवान’। उसकी बातचीत, कर्म और व्यवहार अपनी सन्तान से भगवान से कम नहीं। सन्तान के लिये उसके त्याग की कोई सीमा नहीं यानि अनन्त है। संसार में एक बाप ही है जो चाहता है कि उसकी सन्तान उससे बेहत्तर हो। मेरा बाप तो मेरे लिए भगवान था, भगवान है और भगवान रहेगा।

‘निमित्त’

ਪ੍ਰਿਯ ਦੋਸਤੋਂ

ਹੈਪੀ ਫਾਦਰਜ ਡੇ

ਭਗਵਾਨ ਤਾਂ ਅਦ੍ਰਸ਼ਯ ਹੈ, ਓਹਨੂੰ ਕਿਸੀ ਨੇ ਨਹੀਂ ਦੇਖਿਆਂ। ਪਰ ਅੱਸੀ ਬਾਪ ਨੂੰ ਤਾ ਦੇਖਿਆਂ ਹੈ ਅਤੇ ਉਹ ਹੈ ‘ਅਰਧ-ਭਗਵਾਨ’। ਉਸਦੀ ਗੱਲਬਾਤ, ਕਰਮ ਅਤੇ ਵਰਤਣ ਆਵਦੀ ਸੰਤਾਨ ਨਾਲ ਭਗਵਾਨ ਤੋਂ ਘੱਟ ਨਹੀਂ। ਸੰਤਾਨ ਨਾਲ ਉਸਦੇ ਤ੍ਯਾਗ ਦੀ ਕੋਈ ਸੀਮਾ ਨਹੀਂ ਯਾਨਿ ਅੰਨੰਤ ਹੈ। ਸੰਸਾਰ ਵਿਚ ਇਕ ਬਾਪ ਹੀ ਹੈ ਜੋ ਚਾਹੁੰਦਾ ਹੈ ਕਿ ਉਸਦੀ ਸੰਤਾਨ ਉਹਂਦੇ ਤੋਂ ਬੇਹਤਰ ਹੋ। ਮੇਰਾ ਬਾਪ ਤਾਂ ਮੇਰੇ ਲਯਿ ਭਗਵਾਨ ਸੀ, ਭਗਵਾਨ ਹੈ ਅਤੇ ਭਗਵਾਨ ਰਹੇਗਾ।

‘ਨਿਮਿਤ’
1. Please visit my website for more information and beneficial result. www.aamilmission.com

2. Please recommend my website www.aamilmission.com to your friends, relatives and familiars for their benefit. Your this action will give me energy, courage and hope to write.

Spread the love

0 Comments

Leave a Reply