AM Prayer-13

admin Comments 0 December 13, 2022

AM Prayer-13

ਹਸਦੇਂ-ਹੰਸਾਦੇਂ

ਜਦੋਂ ਤੁੱਸੀ ਸੁਬਹ ਉੱਠਦੇ ਹੋ ਤਾਂ ਫਰੈਸ਼ ਹੋਕਰ ਤੇਰ੍ਹਵੀਂ ਪ੍ਰਾਰਥਨਾਂ ਇਹ ਕਰਣੀ ਹੈ।

ਨੋਟ: ਪ੍ਰਾਣਾਯਾਮ ਕਰਦੇ ਹੋਏ ‘ਸਦਗੁਰੂਓੰ ‘ ਦਾ ਉੱਚਾਰਣ ਕਰਨ ਤੋਂ ਬਾਦ ‘ਸਦਗੁਰੂ’ ਨਾਮ ਦੇ ਗਿਆਰਹ ਪ੍ਰਾਣਾਯਾਮ ਕਰਨੇ ਹਨ।

ਮੇਰੇ ਸਦਗੁਰੂ ਪਰਮਾਤਮਾ

ਸਚਸੰਗ

ਤੇਰੇ ਰਹਿਮੋ-ਕਰਮ ਔਰ ਦਯਾ-ਕ੍ਰਿਪਾ ਨਾਲ ਮੈਂ ਰਾਜ਼ੀ-ਖੁਸ਼ੀ, ਖਾਦੇਂ-ਪੀਦੇਂ, ਚਲਦੇਂ-ਫਿਰਦੇਂ, ਖੇਲਦੇਂ-ਕੁੱਦਦੇਂ, ਗਾਂਦੇਂ-ਨੱਚਦੇਂ ਅਤੇ ਹਸਦੇਂ-ਹੰਸਾਦੇਂ ਮੇਰਾ ਏਸ ਦੁਨਿਆਂ ਤੋਂ ਜਾਣ ਦਾ ਸਹੀ ਸਮਯ ਆਣ ਤੇ ਮੈਂ ਇਸ ਦੇਹ ਨੂੰ ਛੱਡਕੇ ਤੁਝ ਨਿਰਾਕਾਰ ਸਦਗੁਰੂ ਪਰਮਾਤਮਾ ਨਾਲ ਏਕਾਕਾਰ ਹੋਣੇ ਲਯਿ ਆ ਜਾਵਾਂਗਾ ਅਤੇ ਤੁਝ ਨਿਰਾਕਾਰ ਸਦਗੁਰੂ ਪਰਮਾਤਮਾ ਨਾਲ ਏਕਾਕਾਰ ਹੋ ਜਾਵਾਂਗਾ, ਏਹੀ ਮੇਰੀ ਤੁਹਾਨੂੰ ਅਰਦਾਸ ਹੈ। ਮੈਂ ਤਾਂ ਬਸ ਤੇਰੀ ਚਰਨ ਸ਼ਰਨ ਹੂੰ।

ਨੋਟ: ਇਸਤੋਂ ਬਾਦ ਪ੍ਰਾਣਾਯਾਮ ਕਰਦੇ ਹੋਏ ‘ਸਦਗੁਰੂਓੰ ‘ ਦਾ ਉੱਚਾਰਣ ਕਰਨ ਤੋਂ ਬਾਦ ‘ਸਦਗੁਰੂ’ ਨਾਮ ਦੇ ਗਿਆਰਹ ਪ੍ਰਾਣਾਯਾਮ ਕਰਨੇ ਹਨ।

‘ਨਿਮਿਤ’

1. Please visit my website www.aamilmission.com for more information and beneficial result.

2. Please recommend my website www.aamilmission.com to your friends, relatives and familiars for their benefits

3. Please click on the ads which are published on the post. Yours this action will give me energy, courage and hope to write.

Thanks very much.

Spread the love

0 Comments

Leave a Reply