AM-LS Post-9

admin Comments 0 December 3, 2022

AM-LS Post-9
ਇਨਸਾਨ ਗਲਤਿਆਂ ਦਾ ਪੁਤਲਾ ਹੈ। ਉਸਤੋਂ ਆਵਦੇ ਆਧਯਾਤਮਿਕ ਔਰ ਸਾਂਸਾਰਿਕ ਜੀਵਨ ਦੇ ਲਕਸ਼ਯੋਂ ਨੂੰ ਪ੍ਰਾਪਤ ਕਰਨ ਦੇ ਲਯੀ ਸੰਤੁਲਿਤ ਨਜ਼ਰਿਆਂਪੂਰਵਕ ਸਾਧਨਾਂ, ਪ੍ਰੇਯਰ, ਪੁਰੂਸ਼ਾਰਥ ਦੇ ਨਾਲ ਨਾਲ ਸਿਮਰਣ ਕਰਦੇ ਹੋਏ ਗਲਤਿਆਂ ਹੋ ਹੀ ਜਾਂਦਿਆਂ ਹਨ। ਕਿਓਂਕਿ ਉਹ ਇਨਸਾਨ ਹੈ ਔਰ ਇਨਸਾਨ ਤੋਂ ਗਲਤਿਆਂ ਹੁੰਦਿਆਂ ਹੈ, ਉਹ ਭਗਵਾਨ ਨਹੀਂ ਹੈ ਜੋ ਉਸਤੋਂ ਗਲਤਿਆਂ ਨਹੀਂ ਹੋਣ ਗਿਆ। ਇਸਲਯਿ ਉਹਨੂੰ ਅਪਣੀ ਗਲਤਿਆਂ ਤੋਂ ਸਬਕ ਲੈਂਦੇ ਹੋਏ ਨਏ ਸਿਰੇ ਤੋਂ ਸੰਤੁਲਿਤ-ਨਜਰਿਆਂ, ਸਾਧਨਾ, ਪ੍ਰੇਯਰ, ਪੁਰੁਸ਼ਾਰਥ ਦੇ ਨਾਲ ਨਾਲ ਅਤੇ ਸਿਮਰਣ ਕਰਦੇ ਹੋਏ ਆਪਣੇ ਆਧਯਾਤਮਿਕ ਔਰ ਸਾਂਸਾਰਿਕ ਜੀਵਨ ਦੇ ਲਕਸ਼ਯੋਂ ਨੂੰ ਪ੍ਰਾਪਤ ਕਰਦੇ ਰਹਿਣਾ ਹੈ। ਅਪਣੀ ਗਲਤਿਆਂ ਪਰ ਪਾਸਚਾਤਾਪ ਨਾ ਕਰਦੇ ਹੋਏ ਉਹਨੂੰ ਹਰ ਪਲ, ਹਰ ਹਾਲ ਔਰ ਹਾਲਾਤ ਵਿੱਚ ਸਦਾ ਸਰਵਦਾ ਖੁਸ਼ ਔਰ ਸੰਤੁਸ਼ਟ ਰਹਿੰਦੇ ਹੋਏ ਸਕੂੰ, ਸ਼ਾਂਤੀ ਔਰ ਆਨੰਦਪੁਰਵਕ ਜੀਵਨ ਵਯਤੀਤ ਕਰਦੇ ਰਹਿਣਾ ਹੈ।
‘ਨਿਮਿਤ’
Please visit my website for more information and beneficial result. www.aamilmission.com

I request when you open your i.e. mine website you will see the advertisement. You will see the word ‘खोले’ in Hindi or ‘open’ in English or ‘ਖੋਲ੍ਹੇ’ in Punjabi. You have to click one of these word and come back on post by click on word ‘go back one page’ and nothing to do more. Your this action will give me energy, courage and hope to write. Thanks very much.

Spread the love

0 Comments

Leave a Reply