AM prayer-6

admin Comments 0 April 12, 2022

AM Prayer 6

ਸ਼ਰਨਾਗਤ ਵੱਤਸਲ

ਜਦੋਂ ਤੁੱਸੀ ਸੁਬਹ ਉੱਠਦੇ ਹੋ ਤਾਂ ਫਰੈਸ਼ ਹੋਕਰ ਨਿਤਕਰਮ ਕਰਨੇ ਦੇ ਬਾਦ ਛੇਵੀਂ ਪ੍ਰਾਰਥਨਾਂ ਇਹ ਕਰਣੀ ਹੈ।

ਨੋਟ: ਪ੍ਰਾਣਾਯਾਮ ਕਰਦੇ ਹੋਏ ‘ਸਦਗੁਰੂ ਓਂ’ ਦਾ ਉੱਚਾਰਣ ਕਰਨ ਦੇ ਬਾਦ ‘ਸਦਗੁਰੂ’ ਨਾਮ ਦੇ ਗਿਆਰਹ ਪ੍ਰਾਣਾਯਾਮ ਕਰਨੇ ਹੈ।

ਮੇਰੇ ਸਦਗੁਰੂ ਪਰਮਾਤਮਾ

ਸਚਸੰਗ

ਤੂੰ ਸ਼ਰਨਾਗਤ ਵੱਤਸਲ ਹੈ ਔਰ ਮੈਂ ਤੇਰੀ ਸ਼ਰਨਾਗਤ। ਇਹਸਾਸ ਆਧਾਰਿਤ ਮੈਂ ਤੇਰੇ ਸ਼ੂਨਯਸਵਰੂਪ ਨੂੰ ਦੰਡਵਤ ਪ੍ਰਣਾਮ ਕਰਦਾ ਹਾਂ। ਸ਼ਰਨਾਗਤਿ ਦੇ ਸਿਧਾਂਤ ਅਨੂਸਾਰ ਇਹਸਾਸ ਆਧਾਰਿਤ ਮੂਝੇ ਅਪਣੇ ਚਰਨੋਂ ਤੋਂ ਉਠਾਕਰ ਅਪਣੇ ਸੀਨੇ ਨਾਲ ਲਗਾ ਲੋਂ। ਮੇਰੇ ਸਿਰ ਪਰ ਅਪਣਾ ਵਰੱਧਹਸ੍ਤ ਰੱਖਦੋ। ਅਬ ਮੇਰਾ ਤਨ, ਇੰਦ੍ਰਿਆਂ, ਪ੍ਰਾਣ, ਮਨ ਔਰ ਮਸਤਿਸ਼ਕ ਦੇ ਜਰਿਏ ਤੇਰੇ ਨਾਲ ਸੰਬੰਧ ਹੈ ਔਰ ਤੇਰਾ ਮੇਰੇ ਨਾਲ। ਤੇਰੇ ਨਾਲ ਇਸ ਸੰਬੰਧ ਦੇ ਨਾਤੇ ਤੇਰੀ ਮੇਰੀ ਇਕ ਹੀ ਗੱਲ ਹੈ। ਹੁਣ ਮੈਂ ਸ਼ੇਸ਼ ਜਿੰਦਗੀ ਤੇਰੇ ਲਿਯੇ, ਤੇਰੇ ਯਾਨਿ ਮੇਰੇ ਅਧਿਆਤਮਿਕ ਔਰ ਸੰਸਾਰਿਕ ਜੀਵਨ ਦੇ ਲਕਸ਼ਯੋ ਨੂੰ ਤੇਰਾ ਮਾਧਿਅਮ ਯਾਨਿ ਨਿਮਿੱਤ ਬਨਕਰ ਸਮਯ-ਸਾਰਿਨੀ ਅਨੁਸਾਰ ਵਿਧਿ ਔਰ ਸਫ਼ਲਤਾਪੂਰਵਕ ਅਤੇ ਸੰਤੁਲਿਤ ਨਜਾਰਿਆਂਪੂਰਵਕ, ਸਾਧਨਾ, ਪ੍ਰੇਯਰ ਔਰ ਪੁਰੁਸ਼ਾਥ ਦੇ ਨਾਲ ਨਾਲ ਸਿਮਰਣ ਕਰਦੇ ਹੋਏ ਪਾਣੇ ਦੇ ਲਯਿ ਅਤੇ ਤੇਰੇ ਦਿਯੇ ਕੰਮਕਾਜ ਨੂੰ ਸ਼ਤ ਪ੍ਰਤਿਸ਼ਤ ਸ਼ਮਤਾ ਨਾਲ ਧਯਾਨਪੁਰਵਕ ਪੂਰਾ ਕਰਨੇ ਦੇ ਲਯਿ ਵਯਤੀਤ ਕਰ ਰਿਹਾ ਹੂੰ। ਮੈਂ ਤੋਂ ਤੇਰਾ ਬਹੁਤ ਬਹੁਤ ਸ਼ੁਕਰਗੁਜ਼ਾਰ ਹੂੰ, ਬਹੁਤ ਬਹੁਤ ਆਭਾਰੀ ਹੂੰ। ਫਲਸ੍ਵਰੂਪ ਮੇਰਾ ਅੱਜ ਦਾ ਦਿਨ ਮੇਰੇ ਬੀਤੇ ਕੱਲ ਦੇ ਅੱਛੇ ਦਿਨ ਤੋਂ ਬਹੁਤ ਬੇਹਤਰ ਹੈ। ਮੇਰਾ ਆਨੇਵਾਲਾ ਕੱਲ ਮੇਰੇ ਅੱਜ ਦੇ ਬਹੁਤ ਬੇਹਤਰ ਦਿਨ ਤੋਂ ਬਹੁਤ ਜਯਾਦਾ ਬਧਿਆ ਹੋਵੇਗਾ। ਇਹੀ ਮੇਰਾ ਤੇਰੇ ਮਾਧਿਅਮ ਯਾਨਿ ਨਿਮਿੱਤ ਬਨਕਰ ਸਮਯ-ਸਾਰਿਨੀ ਅਨੁਸਾਰ ਵਿਧਿ ਔਰ ਸਫ਼ਲਤਾਪੂਰਵਕ ਅਤੇ ਸੰਤੁਲਿਤ ਨਜਾਰਿਆਂਪੂਰਵਕ, ਸਾਧਨਾ ਪ੍ਰੇਯਰ ਔਰ ਪੁਰੂਸ਼ਾਰਥ ਦੇ ਨਾਲ ਨਾਲ ਸਿਮਰਣ ਦਾ ਪਰਿਣਾਮ ਹੈ ਯਾਨਿ ਮੇਰੀ ਕਿਸਮਤ ਹੈ। ਅਪਣੀ ਇਸ ਕਿਸਮਤ ਤੋਂ ਮੈਂ ਹਰਪਲ, ਹਰਹਾਲ ਔਰ ਹਾਲਾਤ ਵਿਚ ਖੁਸ਼ ਔਰ ਸੰਤੁਸ਼ਟ ਰਹਿੰਦੇ ਹੋਏ ਕਾਲਚਕ੍ਰ ਦੇ ਵਰਤਮਾਨ ਕਾਲ ਦੇ ਪ੍ਰੱਸਤੱਤ ਪਲ ਵਿੱਚ ਸਕੂਨ ਔਰ ਸ਼ਾਂਤਿਪੂਰਵਕ ਜੀਵਨ ਵਯਤੀਤ ਕਰਦਾ ਹਾਂ। ਮੈਂ ਤਾਂ ਬਸ ਤੇਰੀ ਚਰਨ ਸ਼ਰਣ ਹੂੰ।

ਨੋਟ: ਇਸ ਦੇ ਬਾਦ ਪ੍ਰਾਣਾਯਾਮ ਕਰਦੇ ਹੋਏ ‘ਸਦਗੁਰੂ ਓਂ ‘ ਦਾ ਉੱਚਾਰਣ ਕਰਨ ਦੇ ਬਾਦ ਸਦਗੁਰੂ ਨਾਮ ਦੇ ਗਿਆਰਹ ਪ੍ਰਾਣਾਯਾਮ ਕਰਨੇ ਹਨ।

ਨਿਮਿੱਤ

1. Please visit my website www.aamilmission.com for more information and beneficial result.

2. Please recommend my website www.aamilmission.com to your friends, relatives and familiars for their benefits

3. Please click on the ads which are published on the post. Yours this action will give me energy, courage and hope to write.

Thanks very much.

Spread the love

0 Comments

Leave a Reply