AM Post-52

admin Comments 0 May 5, 2024

AM Post-52

ਪ੍ਰਿਯ ਆਮਿਲ
ਸੱਚਸੰਗ

ਦਰਪਣ

ਯਦਿ ਕੋਈ ਇਨਸਾਨ ਪਹਿਲੇ ਤੋਂ ਹੀ ਅਰਸ਼ ਪਰ ਹੈ ਔਰ ਅਰਸ਼ ਪਰ ਹੀ ਰਹਿਣਾ ਚਾਹੁੰਦਾ ਹੈ। ਯਦਿ ਕੋਈ ਇਨਸਾਨ ਪਹਿਲੇ ਤੋਂ ਹੀ ਅਰਸ਼ ਪਰ ਸੀ ਔਰ ਆਵਦੇ ਕਰਮਾਂ ਅਤੇ ਅਹੰਕਾਰ ਦੇ ਫਲਸਰੂਪ ਫਰਸ਼ ਉੱਤੇ ਆ ਗਿਆ ਹੈ ਔਰ ਵਾਪਸ ਆਵਦੇ ਕਰਮਾਂ ਅਤੇ ਨਮਰਤਾ ਦੇ ਫਲਸਰੂਪ ਅਰਸ਼ ਉੱਤੇ ਜਾਣਾ ਚਾਹੁੰਦਾ ਹੈ। ਯਦਿ ਕੋਈ ਇਨਸਾਨ ਪਹਿਲੇ ਤੋਂ ਹੀ ਫਰਸ਼ ਪਰ ਹੈ ਔਰ ਆਵਦੇ ਕਰਮਾਂ ਅਤੇ ਨਮਰਤਾ ਦੇ ਫਲਸਰੂਪ ਅਰਸ਼ ਉੱਤੇ ਜਾਣਾ ਚਾਹੁੰਦਾ ਹੈ। ਉਸ ਇਨਸਾਨ ਦੀ ਇਕ ਇਨਸਾਨ ਹੀ ਸਹਾਇਤਾ ਕਰ ਸਕਦਾ ਹੈ ਜਿਸ ਇਨਸਾਨ ਨੂੰ ਉਹ ਇਨਸਾਨ ਹਰ ਰੋਜ਼ ਦਰਪਣ ਵਿਚ ਦੇਖਦਾ ਹੈ। ਉਹ ਇਨਸਾਨ ਹੀ ਆਵਦੇ ਭਲੇ, ਉੱਨਤੀ, ਵਿਕਾਸ ਔਰ ਉੱਚ ਮਨੋਬਲ ਦੀ ਪ੍ਰਾਪਤੀ ਦੇ ਲਯਿ ਕੋਸ਼ਿਸ਼ ਕਰਮ ਕਰ ਸਕਦਾ ਹੈ। ਸੱਚਾ ਸ਼ਿਕ੍ਸ਼ਕ ਯਾਨਿ ਸਦਗੁਰੂ ਯਾਨਿ ਭਗਵਾਨ ਔਰ ਸ਼ਿਕ੍ਸ਼ਕ ਤਾਂ ਕੇਵਲਮਾਤਰ ਉਸਦਾ ਮਾਰਗਦਰਸ਼ਨ ਕਰ ਸਕਦਾ ਹੈ। ਪਰੰਤੂ ਇਸਦੇ ਲਯਿ ਉਸ ਇਨਸਾਨ ਨੂੰ ਹੀ ਸੰਤੁਲਿਤ ਨਜ਼ਰਿਆ, ਸਾਧਨਾ, ਅਰਦਾਸ, ਪੁਰੂਸ਼ਾਰਥ ਦੇ ਨਾਲ ਨਾਲ ਸਿਮਰਨ ਕਰਨਾ ਹੋਗਾ। ਇਸ ਸੰਬੰਧ ਵਿੱਚ ਅਧਿਕ ਜਾਣਕਾਰੀ ਲੈਣ ਦੇ ਲਯਿ ਤੁੱਸੀ ਮੇਰੀ ਪੁਸਤਕ ‘ਹਿਊਮਨ ਫਾਰ ਏਫੋਰਟਸ’ ਤੋਂ ਮਾਰਗਦਰਸ਼ਨ ਲੈ ਸਕਦੇ ਹੋ। ਜੋ ਤਿੰਨ ਭਾਸ਼ਾਵਾਂ ਇੰਗਲਿਸ਼, ਹਿੰਦੀ ਔਰ ਪੰਜਾਬੀ ਵਿੱਚ ਮੇਰੀ ਵੇਬਸਾਇਟ https://www.aamilmission.com ਉੱਤੇ ਅੱਪਲੋਡ ਹੋ ਗਇ ਹੈ। ਇਸਦਾ ਮੋਲ $1.51/- ਅਤੇ ਆਈਐਨਆਰ ਰੂ.121/- ਚੁਕਾਕਰ ਤੁਸੀ ਇਹ ਪੁਸਤਕ ਨੂੰ ਡਾਊਨਲੋਡ ਕਰਕੇ ਉਸਸੇ ਸਾਧਨਾ, ਪ੍ਰੇਯਰ, ਸਿਮਰਣ ਔਰ ਪੁਰੁਸ਼ਾਰਥ ਦੇ ਲਯਿ ਸਹਾਇਤਾ ਅਤੇ ਮਾਰਗਦਰਸ਼ਨ ਲੈ ਸਕਦੇ ਹੋ।
‘ਨਿਮਿਤ’

1. Please visit my website https://www.aamilmission.com for more information and beneficial result.
2. Please recommend my website https://www.aamilmission.com to your friends, relatives and familiars for their benefits

Thanks very much.

Spread the love

0 Comments

Leave a Reply