AM Post-44

admin Comments 0 April 7, 2024

AM Post-44

ਪ੍ਰਿਯ ਆਮਿਲ
ਸਚਸੰਗ

ਆਧਯਾਤਮਿਕ ਅਤੇ ਸਾਂਸਾਰਿਕ ਉਪਲੱਭਦੀ

ਇਕ ਦਿਨ ਵਿੱਚ ਚੋਬੀਸ ਚੋਬੀਸ ਮਿੰਟ ਦਿਆ 60 ਘਟਿਆ (ਇਕ ਘਟਿ ਯਾਨਿ 24 ਮਿੰਟ ਦਾ ਇਕ ਪੀਰਿਯਡ) ਹੁੰਦਾ ਹੈ। ਮਨੁੱਖ ਨੂੰ ਤੜਕੇ 04:00 a.m. ਤੋਂ 05:36 a.m. ਤਕ ਚਾਰ ਘਟਿ ਯਾਨਿ ਲਗਭਗ 96 ਮਿੰਟ ਅਭਿਵਾਦਨ ਅਰਦਾਸ, ਧਿਆਨ ਪ੍ਰਕ੍ਰਿਆ ਔਰ ਤ੍ਰਿ ਅਰਦਾਸਾਂ ਯਾਨਿ ਮਾਸਟਰ ਅਰਦਾਸ, ਇਮਪ੍ਰਵਮੇੰਟ ਅਰਦਾਸ ਔਰ ਕੰਟਰੋਲ ਅਰਦਾਸ ਕਰਨੀ ਹੈ। ਯਦਿ ਸੰਭਵ ਨਾ ਹੋ ਤਾਂ ਤੜਕੇ ਦਾ ਸਮਯ ਆਵਦੀ ਸੁਵਿਧਾਨੁਸਾਰ ਅਡਜੱਸਟ ਕੀਤਾ ਜਾ ਸਕਦਾ ਹੈ। ਇਸਦੇ ਨਾਲ ਨਾਲ ਦਿਨ ਵਿੱਚ ਆਵਦੀ ਸੁਵਿਧਾਨੁਸਾਰ ਏਸ ਪੁਸਤਕ ਵਿੱਚ ਵਰਣਿਤ ਸੋਲਹ ਅਰਦਾਸਾਂ ਵਿਚੋਂ ਆਵਦੀ ਜ਼ਰੂਰਤ ਦੀ ਅਰਦਾਸਾਂ ਕਰਣਿਆਂ ਹੈ। ਇਸਤੋਂ ਹਰ ਇਨਸਾਂ ਦੇ ਸਿਰ ਵਿੱਚ ਇੱਕ ਅੰਗ ਸਹਸਤਰਸਾਰ ਤੋਂ ਵਿਧਿ, ਸਫ਼ਲਤਾਪੂਰਵਕ ਔਰ ਸੰਤੁਲਿਤ ਨਜ਼ਰਿਆਪੁਰਵਕ ਸਾਧਨਾ, ਪ੍ਰੇਯਰ, ਪੁਰੁਸ਼ਾਰਥ ਦੇ ਨਾਲ ਨਾਲ ਸਿਮਰਣ ਕਰਣ ਤੋਂ ਉਸ ਅੰਗ ਤੋਂ ਸਿਰ ਤੋਂ ਅੰਮ੍ਰਿਤ ਦੀ ਬੂੰਦੇ ਟਪਕਣੇ ਲੱਗਦਿਆਂ ਹਨ। ਜਿਸਤੋਂ ਉਹ ਇਨਸਾਨ ਪ੍ਰੇਮ, ਸ਼ਾਂਤੀ ਔਰ ਆਨੰਦ ਨਾਲ ਪਰਿਪੂਰਣ ਹੋ ਜਾਂਦਾ ਹੈ ਯਾਨਿ ਊਹ ਇਨਸਾਨ ਇਕ ਅਮ੍ਰਿਤਧਾਰੀ ਇਨਸਾਨ (ਆਧਯਾਤਮਿਕ ਉਪਲੱਭਦੀ) ਬਣ ਜਾਂਦਾ ਹੈ। ਇਸਦੇ ਨਾਲ ਨਾਲ ਦਿਨ ਵਿੱਚ ਆਵਦੀ ਸੁਵਿਧਾਨੁਸਾਰ ਲਗਭਗ 20 ਘਟਿਆ ਯਾਨਿ ਲਗਭਗ 480 ਮਿੰਟ ਯਾਨਿ 8 ਘੰਟੇ ਸ਼ਿਕ੍ਸ਼ਾ ਯਾ ਰੋਜ਼ਗਾਰ ਕਰਣ ਨਾਲ ਬਹੁਤ ਜ਼ਿਆਦਾ ਵਧਿਆ ਜੀਵਨ ਜੀਣੇ ਦੇ ਲਯਿ ਦੇਰ-ਸਵੇਰ ਵਧਿਆ ਆਮਦਨੀ ਹੋ ਸਕਦੀ ਹੈ। ਵਧਿਆ ਮਕਾਨ, ਵਧਿਆ ਖਾਣ -ਪਾਣ, ਵਧਿਆ ਕੱਪੜੇ, ਵਧਿਆ ਸ਼ਿਕ੍ਸ਼ਾ, ਵਧਿਆ ਚਿਕਿਤਸਾ, ਵਧਿਆ ਮਨੋਰੰਜਨ, ਵਧਿਆ ਸੁੱਖ-ਸੁਵਿਧਾਯੇ, ਵਧਿਆ ਬਚਤ, ਵਧਿਆ ਨਿਵੇਸ਼, ਵਧਿਆ ਦਾਨ, ਵਧਿਆ ਰਹਿਣ-ਸਹਿਣ ਦੇ ਨਾਲ ਨਾਲ ਵਧਿਆ ਆਜੀਵਿਕਾ ਯਾਨਿ ਕੈਰਿਅਰ (ਸਾਂਸਾਰਿਕ ਉਪਲੱਭਦੀ) ਆਦਿ ਆਦਿ ਮਿਲ ਸਕਦਾ ਹੈ। ਇਸਤੋ ਬਾਦ ਆਵਦੀ ਸੁਵਿਧਾਨੁਸਾਰ ਲਗਭਗ 20 ਘਟਿਆਂ ਯਾਨਿ ਲਗਭਗ 480 ਮਿੰਟ ਯਾਨਿ ਅੱਠ ਘੰਟੇ ਨੀਂਦ ਔਰ ਲਗਭਗ 16 ਘਟਿਆਂ ਯਾਨਿ 384 ਮਿੰਟ ਯਾਨਿ 6.4 ਘੰਟੇ ਪ੍ਰਤਿਦਿਨ ਦੈਨਿਕ ਕ੍ਰਿਯਾਕਲਾਪੋਂ ਨੂੰ ਕਰਣਾ ਹੈ। ਇਹ ਸਾਰਾ ਮਿੰਟਾਂ ਦਾ ਸਮਯ ਤੁੱਸੀ ਆਵਦੀ ਸੁਵਿਧਾਨੁਸਾਰ ਅਡਜੱਸਟ ਕਰ ਸੱਕਦੇ ਹੋ। ਇਸਦੇ ਨਾਲ ਨਾਲ ਇਨਸਾਂ ਨੂੰ ਆਵਦੀ ਸ਼ੁੱਧ ਆਮਦਨੀ (ਕੁਲ ਆਮਦਨੀ – ਕੁਲ ਖ਼ਰਚਾ = ਸ਼ੁੱਧ ਆਮਦਨੀ) ਦਾ ਪੰਜ ਪ੍ਰਤਿਸ਼ਤ (5%) ਹਿੱਸਾ ਲੋਕਜਣ ਕਾਰਜ਼ ਵਿੱਚ ਜਿੰਵੇ ਸ਼ਿਕ੍ਸ਼ਾ, ਚਿਕਿਤਸਾ, ਸਵਯੰ-ਰੋਜਗਾਰ, ਸਹਯੋਗ ਔਰ ਸਹਭੋਜ ਆਦਿ ਆਦਿ ਵਿਚ ਖ਼ਰਚ ਕਰਨਾ ਹੈ। ਕਿਓਂਕਿ ਇਨਸਾਂ ਦੇ ਸਿਰ ਉੱਤੇ ਇੰਨਾਂ ਪੰਜ (ਸਦਗੁਰੂ ਯਾਨਿ ਭਗਵਾਨ + ਪਿਤਾ + ਮਾਤਾ + ਸ਼ਿਕ੍ਸ਼ਕ + ਪ੍ਰਾਨਿਯੋਂ) ਦਾ ਕਰਜ਼ ਹੁੰਦਾ ਹੈ। ਇਸਦੇ ਨਾਲ ਨਾਲ ਜੋ ਇਨਸਾਨ ਅਗਰ ਕਿਨਹਿ ਕਾਰਣੋ ਤੋਂ ਆਵਦੀ ਸ਼ੁੱਧ ਆਮਦਨੀ (ਕੁਲ ਆਮਦਨੀ – ਕੁਲ ਖ਼ਰਚਾ = ਸ਼ੁੱਧ ਆਮਦਨੀ) ਦਾ ਪੰਜ ਪ੍ਰਤਿਸ਼ਤ (5%) ਹਿੱਸਾ ਲੋਕਜਣ ਕਾਰਜ਼ ਵਿੱਚ ਜਿੰਵੇ ਸ਼ਿਕ੍ਸ਼ਾ, ਚਿਕਿਤਸਾ, ਸਵਯੰ-ਰੋਜਗਾਰ, ਸਹਯੋਗ ਔਰ ਸਹਭੋਜ ਆਦਿ ਆਦਿ ਵਿਚ ਖ਼ਰਚ ਨਹੀਂ ਕਰ ਸੱਕਦੇ ਤਾਂ ਊਹ ਆਵਦੀ ਸ਼ੁੱਧ ਆਮਦਨੀ ਦਾ ਪੰਜ ਪ੍ਰਤਿਸ਼ਤ (5%) ਹਿੱਸਾ ਆਵਦੇ ਆਮਿਲ ਮਿਸ਼ਨ ਨੂੰ ਕੰਟਰੀਬੂਟ ਕਰਣ ਤਾਕਿ ਆਮਿਲ ਮਿਸ਼ਨ ਉੰਨਾਂ ਦੇ ਬੇਹਾਲਫ ਤੋਂ ਲੋਕਜਣ ਕਾਰਜ਼ ਵਿੱਚ ਜਿੰਵੇ ਸ਼ਿਕ੍ਸ਼ਾ, ਚਿਕਿਤਸਾ, ਸਵਯੰ-ਰੋਜਗਾਰ, ਸਹਯੋਗ ਔਰ ਸਹਭੋਜ ਆਦਿ ਆਦਿ ਵਿਚ ਖ਼ਰਚ ਕਰ ਸਕਣ। ਇਸ ਸੰਬੰਧ ਵਿੱਚ ਅਧਿਕ ਜਾਣਕਾਰੀ ਲੈਣ ਦੇ ਲਯਿ ਤੁੱਸੀ ਮੇਰੀ ਪੁਸਤਕ ‘ਹਿਊਮਨ ਫਾਰ ਏਫੋਰਟਸ’ ਤੋਂ ਮਾਰਗਦਰਸ਼ਨ ਲੈ ਸਕਦੇ ਹੋ। ਜੋ ਤਿੰਨ ਭਾਸ਼ਾਵਾਂ ਇੰਗਲਿਸ਼, ਹਿੰਦੀ ਔਰ ਪੰਜਾਬੀ ਵਿੱਚ ਮੇਰੀ ਵੇਬਸਾਇਟ https://www.aamilmission.com ਉੱਤੇ ਅੱਪਲੋਡ ਹੋ ਗਇ ਹੈ। ਇਸਦਾ ਮੋਲ $1.51/- ਅਤੇ ਆਈਐਨਆਰ ਰੂ.121/- ਚੁਕਾਕਰ ਤੁਸੀ ਇਹ ਪੁਸਤਕ ਨੂੰ ਡਾਊਨਲੋਡ ਕਰਕੇ ਉਸਸੇ ਸਾਧਨਾ, ਪ੍ਰੇਯਰ, ਸਿਮਰਣ ਔਰ ਪੁਰੁਸ਼ਾਰਥ ਦੇ ਲਯਿ ਸਹਾਇਤਾ ਅਤੇ ਮਾਰਗਦਰਸ਼ਨ ਲੈ ਸਕਦੇ ਹੋ।

‘ਨਿਮਿੱਤ’

1. Please visit my website https://www.aamilmission.com for more information and beneficial result.
2. Please recommend my website https://www.aamilmission.com
to your friends, relatives and familiars for their benefits

Thanks very much.

Spread the love

0 Comments

Leave a Reply