AM Prayer-Obeisance
Comments 286 2022/01/17AM Prayer Obeisance When you get up early in the morning…
AM-LS Post-4
ਅੱਜ ਮੇਰੀ ਜੋ ਵੀ ਹਾਲਤ ਅਤੇ ਅਵਸਥਾ ਹੈ ਅਤੇ ਸੰਪਤੀਆਂ ਔਰ ਉੱਤਰਦਾਇਤਵ ਹਨ ਉਸਦਾ ਮੈਂ ਹੀ ਕਾਰਨ, ਜਿੱਮੇਦਾਰ ਅਤੇ ਸਮਾਧਾਨ ਹਾਂ, ਮੈਂ ਕਿਸੀ ਦੂਜੇ ਨੂੰ ਕੋਈ ਦੋਸ਼ ਨਹੀਂ ਦੇਂਦਾ। ਯਦਿ ਮੈਂ ਬਾਰ ਬਾਰ ਸਮਾਧਾਨ ਦਾ ਸੋਚਦੇ ਹੋਏ ਸਮਾਧਾਨ ਦਾ ਵਿਚਾਰ ਕਰਦਾ ਹਾਂ ਤਾਂ ਮੈਨੂੰ ਸਮਾਧਾਨ ਦਾ ਆਇਡਿਯਾ ਮਿਲ ਹੀ ਜਾਂਦਾ ਹੈ ਅਤੇ ਕੋਸ਼ਿਸ਼ ਕਰਣ ਨਾਲ ਮੇਰੀ ਸਮਸਿਆਂ ਦਾ ਸਮਾਧਾਨ ਹੋ ਹੀ ਜਾਂਦਾ ਹੈ। ਕਿਓਂਕਿ ਮੇਰਾ ਮੰਨਣਾ ਹੈ ਕਿ ਦੁਨਿਯਾਂ ਵਿਚ ਅਜੇਹੀ ਕੋਈ ਸੱਮਸਿਆ ਨਹੀਂ ਜਿਸਦਾ ਸਮਾਧਾਨ ਨਾ ਹੋਵੇ ਜਿਵੇਂ ਅਜੇਹਾ ਕੋਈ ਤਾਲਾ ਬਣਾ ਨਹੀਂ ਜਿਸਦੀ ਚਾਬੀ ਨਾ ਹੋਵੇ। ਫਲਸ੍ਵਰੂਪ ਮੈਂ ਸਮਸਿਆਂ ਦੇ ਸਮਾਧਾਨ ਲਈ ਸਦਗੁਰੂ ਦਾ ਸ਼ੁਕਰੀਆਂ ਅਦਾ ਕਰਦਾ ਹਾਂ।
‘ਨਿਮਿਤ’
01. Please visit my website for more information and beneficial result. www.aamilmission.com
02. I request when you open your i.e. mine website you will see the advertisement. You will see the word ‘खोले’ in Hindi or ‘open’ in English or ‘ਖੋਲ੍ਹੇ’ in Punjabi. You have to click one of these word and come back on post by click on word ‘go back one page’ and nothing to do more. Your this action will give me energy, courage and hope to write. Thanks very much.
Leave a Reply