AM-Prayer-14

admin Comments 0 July 22, 2022

AM-Prayer-14

ਹੁਣ ਰਾਤ ਨੂੰ ਖਾਣਾ ਖਾਣੇ ਔਰ ਰਾਤ੍ਰਿਕਾਲੀਂਨ ਕ੍ਰਿਯਾ ਤੋਂ ਨਿਵ੍ਰਤ ਹੋਣ ਤੋਂ ਬਾਦ ਸੌਣ ਵੇਲੇ ਹੱਥ ਮੂੰਹ ਧੋਣ ਤੋਂ ਬਾਦ ਰਤ੍ਰਿਕਾਲੀਂਨ ਚੌਧਵੀਂ ਪ੍ਰਾਰਥਨਾ ਇਹ ਕਰਨੀ ਹੈ।

ਨੋਟ: ਪ੍ਰਾਣਾਯਾਮ ਕਰਦੇ ਹੋਏ ਸਦਗੁਰੂ ਓੰ ਦਾ ਉੱਚਾਰਣ ਕਰਨ ਤੋਂ ਬਾਦ ‘ਸਦਗੁਰੂ’ ਨਾਮ ਦੇ ਗਿਆਰਹ ਪ੍ਰਾਣਾਯਾਮ ਕਰਨੇ ਹਨ।

ਮੇਰੇ ਸਦਗੁਰੂ ਪਰਮਾਤਮਾ

ਸੱਚਸੰਗ

ਸਦਗੁਰੂ ਓੰ

ਪਹਿਲੇ ਇਕ ਬਾਰ ਮਨ ਹੀ ਮਨ ‘ਸਦਗੁਰੂ’ ਬੋਲਣਾ ਹੈ ਫਿਰ ਸਮਾਨਯੇ ਸਾਹ ਲੈਣਾ ਹੈ। ਫਿਰ ਇਕ ਪਲ (ਸੈਕੰਡ) ਰੁਕਣਾ ਹੈ, ਇਕ ਬਾਰ ਮਨ ਹੀ ਮਨ ‘ ਓੰ’ ਬੋਲਣਾ ਹੈ, ਫਿਰ ਸਮਾਨਯੇ ਸਾਹ ਛੋੜਨਾ ਹੈ। ਇਸ ਪ੍ਰਕ੍ਰਿਆ ਨੂੰ ਇਕ ਬਾਰ ਦੋਹਰਾਣਾ ਹੈ। ਇਸ ਪ੍ਰਕ੍ਰਿਆ ਦੇ ਦੌਰਾਨ ਧਿਆਨ ਭਰੂਕਰਿਟੀ ਵਿਚ ਰੱਖਣਾ ਹੈ। ਇਸ ਪ੍ਰਕ੍ਰਿਆ ਦੇ ਦੌਰਾਨ ਧਿਆਨ ਭਰੂਕਰਿਟੀ ਵਿਚ ਸਤਰੰਗੀ ਬਿੰਦੂ ਵਿਚ ਕੇਂਦਰਿਤ ਕਰਨਾ ਹੈ। ਇਸ ਪ੍ਰਕ੍ਰਿਆ ਨੂੰ ਪੂਰਾ ਕਰਨ ਵਿਚ ਮੁਸ਼ਕਿਲ ਨਾਲ ਤਿਨ ਪਲ (ਸੈਕੰਡ) ਦਾ ਸਮਯ ਲਗੇਗਾ।

ਪਹਿਲੇ ਇਕ ਬਾਰ ਮਨ ਹੀ ਮਨ ‘ਸਦਗੁਰੂ’ ਬੋਲਣਾ ਹੈ ਫਿਰ ਸਮਾਨਯੇ ਸਾਹ ਲੈਣਾ ਹੈ। ਫਿਰ ਇਕ ਪਲ (ਸੈਕੰਡ) ਰੁਕਣਾ ਹੈ, ਇਕ ਬਾਰ ਮਨ ਹੀ ਮਨ ‘ਸਦਗੁਰੂ’ ਬੋਲਣਾ ਹੈ, ਫਿਰ ਸਮਾਨਯੇ ਸਾਹ ਛੋੜਨਾ ਹੈ। ਇਸ ਪ੍ਰਕ੍ਰਿਆ ਨੂੰ ਗਿਆਰਹ ਬਾਰ ਦੋਹਰਾਣਾ ਹੈ। ਇਸ ਪ੍ਰਕ੍ਰਿਆ ਦੇ ਦੌਰਾਨ ਧਿਆਨ ਭਰੂਕਰਿਟੀ ਵਿਚ ਰੱਖਣਾ ਹੈ। ਇਸ ਪ੍ਰਕ੍ਰਿਆ ਦੇ ਦੌਰਾਨ ਧਿਆਨ ਭਰੂਕਰਿਟੀ ਵਿਚ ਸਤਰੰਗੀ ਬਿੰਦੂ ਵਿਚ ਕੇਂਦਰਿਤ ਕਰਨਾ ਹੈ। ਇਸ ਪ੍ਰਕ੍ਰਿਆ ਨੂੰ ਪੂਰਾ ਕਰਨ ਵਿਚ ਮੁਸ਼ਕਿਲ ਨਾਲ ਸੱਠ ਸੈਕੰਡ (ਇਕ ਮਿੰਟ) ਦਾ ਸਮਯ ਲਗੇਗਾ।

ਪ੍ਰਾਰਥਨਾਂ
ਸਭਿ ਵਸਤੁਓੰ, ਵਿਚਾਰੋਂ ਔਰ ਵਿਕਤੀਓਂ ਨੂੰ ਛੜਕੇ ਤੁਹਾਡੇ ਨਾਲ ਜੁੜਿਆਂ ਹੋਇਆਂ ਹਾਂ। ਤੇਰੇ ਨਾਲ ਜੁੜਕੇ ਤੇਰੇ ਦਿੱਤੇ ਨਾਮ ‘ਸਦਗੁਰੂ’ ਦਾ ਧੀਰਜ, ਆਨੰਦ ਔਰ ਧਯਾਨਪੁਰਵਕ ਸਿਮਰਣ ਕਰਦਾ ਹਾਂ। ਤੇਰੇ ਦਿੱਤੇ ਨਾਮ ‘ਸਦਗੁਰੂ’ ਦਾ ਸਿਮਰਣ ਕਰਦੇ ਕਰਦੇ ਹੋਏ ਤੇਰੇ ਧਯਾਨ ਵਿਚ ਚਲਾ ਜਾਂਦਾ ਹਾਂ। ਤੇਰਾ ਧਯਾਨ ਕਰਦੇ ਕਰਦੇ ਸਮਾਧੀ ਵਿਚ ਚਲਾ ਜਾਂਦਾ ਹਾਂ। ਫਲਸ੍ਵਰੂਪ ਸਾਰੀ ਰਾਤ ਸਮਾਧੀਯੁਕਤ ਨੀਂਦ ਵਿਚ ਸੋਯਾ ਰਹਿੰਦਾ ਹਾਂ।

ਨੋਟ: ਪਹਿਲੇ ਇਕ ਬਾਰ ਮਨ ਹੀ ਮਨ ‘ਸਦਗੁਰੂ’ ਬੋਲਣਾ ਹੈ ਫਿਰ ਸਮਾਨਯੇ ਸਾਹ ਲੈਣਾ ਹੈ। ਫਿਰ ਇਕ ਪਲ (ਸੈਕੰਡ) ਰੁਕਣਾ ਹੈ, ਇਕ ਬਾਰ ਮਨ ਹੀ ਮਨ ‘ਸਦਗੁਰੂ’ ਬੋਲਣਾ ਹੈ, ਫਿਰ ਸਮਾਨਯੇ ਸਾਹ ਛੋੜਨਾ ਹੈ। ਇਸ ਪ੍ਰਕ੍ਰਿਆ ਨੂੰ ਗਿਆਰਹ ਬਾਰ ਦੋਹਰਾਣਾ ਹੈ। ਇਸ ਪ੍ਰਕ੍ਰਿਆ ਦੇ ਦੌਰਾਨ ਧਿਆਨ ਭਰੂਕਰਿਟੀ ਵਿਚ ਰੱਖਣਾ ਹੈ। ਇਸ ਪ੍ਰਕ੍ਰਿਆ ਦੇ ਦੌਰਾਨ ਧਿਆਨ ਭਰੂਕਰਿਟੀ ਵਿਚ ਸਤਰੰਗੀ ਬਿੰਦੂ ਵਿਚ ਕੇਂਦਰਿਤ ਕਰਨਾ ਹੈ। ਸਿਮਰਨ ਕਰਦੇ ਕਰਦੇ ਧਿਆਨ ਲਗੇਗਾ ਔਰ ਧਿਆਨ ਕਰਦੇ ਸਮਾਧਿ ਵਿਚ ਪਹੁੰਚ ਜਾਉਂਗੇ।

‘ਨਿਮਿਤ’

Spread the love

0 Comments

Leave a Reply