AM Prayer-Obeisance
Comments 286 2022/01/17AM Prayer Obeisance When you get up early in the morning…
AM Meditation
ਜਦੋਂ ਤੁੱਸੀ ਸੁਬਹ ਉੱਠਦੇ ਹੋ ਤੋਂ ਫਰੈਸ਼ ਹੋਕਰ ਪ੍ਰਾਤ:ਕਾਲ ਵੇਲੇ ਸਮਾਧੀ ਵਿੱਚ ਜਾਣ ਦੀ ਇਹ ਨਿਮਨਲਿਖਿਤ ਪ੍ਰਕ੍ਰਿਯਾ ਹੈ।
ਨੋਟ: ਪ੍ਰਾਣਾਯਾਮ ਕਰਦੇ ਹੋਏ ‘ਸਦਗੁਰੂ ਓੰ’ ਦਾ ਉੱਚਾਰਣ ਕਰਨ ਤੋਂ ਬਾਦ ‘ਸਦਗੁਰੂ’ ਨਾਮ ਦੇ ਗਿਆਰਹ ਪ੍ਰਾਣਾਯਾਮ ਕਰਨੇ ਹਨ।
ਮੇਰੇ ਸਦਗੁਰੂ ਪਰਮਾਤਮਾ
ਸੱਚਸੰਗ
ਸਦਗੁਰੂ ਓੰ
ਪਹਿਲੇ ਇਕ ਬਾਰ ਮਨ ਹੀ ਮਨ ‘ਸਦਗੁਰੂ’ ਬੋਲਣਾ ਹੈ ਫਿਰ ਸਮਾਨਯੇ ਸਾਹ ਲੈਣਾ ਹੈ। ਫਿਰ ਇਕ ਪਲ (ਸੈਕੰਡ) ਰੁਕਣਾ ਹੈ, ਇਕ ਬਾਰ ਮਨ ਹੀ ਮਨ ‘ਓੰ ‘ ਬੋਲਣਾ ਹੈ, ਫਿਰ ਸਮਾਨਯੇ ਸਾਹ ਛੋੜਨਾ ਹੈ। ਇਸ ਪ੍ਰਕ੍ਰਿਆ ਨੂੰ ਇਕ ਬਾਰ ਦੋਹਰਾਣਾ ਹੈ। ਇਸ ਪ੍ਰਕ੍ਰਿਆ ਦੇ ਦੌਰਾਨ ਧਿਆਨ ਭਰੂਕਰਿਟੀ ਵਿਚ ਰੱਖਣਾ ਹੈ। ਇਸ ਪ੍ਰਕ੍ਰਿਆ ਦੇ ਦੌਰਾਨ ਧਿਆਨ ਭਰੂਕਰਿਟੀ ਵਿਚ ਸਤਰੰਗੀ ਬਿੰਦੂ ਵਿਚ ਕੇਂਦਰਿਤ ਕਰਨਾ ਹੈ। ਇਸ ਪ੍ਰਕ੍ਰਿਆ ਨੂੰ ਪੂਰਾ ਕਰਨ ਵਿਚ ਮੁਸ਼ਕਿਲ ਨਾਲ ਤਿਨ ਪਲ (ਸੈਕੰਡ) ਦਾ ਸਮਯ ਲਗੇਗਾ।
ਪਹਿਲੇ ਇਕ ਬਾਰ ਮਨ ਹੀ ਮਨ ‘ਸਦਗੁਰੂ’ ਬੋਲਣਾ ਹੈ ਫਿਰ ਸਮਾਨਯੇ ਸਾਹ ਲੈਣਾ ਹੈ। ਫਿਰ ਇਕ ਪਲ (ਸੈਕੰਡ) ਰੁਕਣਾ ਹੈ, ਇਕ ਬਾਰ ਮਨ ਹੀ ਮਨ ‘ਸਦਗੁਰੂ’ ਬੋਲਣਾ ਹੈ, ਫਿਰ ਸਮਾਨਯੇ ਸਾਹ ਛੋੜਨਾ ਹੈ। ਇਸ ਪ੍ਰਕ੍ਰਿਆ ਨੂੰ ਗਿਆਰਹ ਬਾਰ ਦੋਹਰਾਣਾ ਹੈ। ਇਸ ਪ੍ਰਕ੍ਰਿਆ ਦੇ ਦੌਰਾਨ ਧਿਆਨ ਭਰੂਕਰਿਟੀ ਵਿਚ ਰੱਖਣਾ ਹੈ। ਇਸ ਪ੍ਰਕ੍ਰਿਆ ਦੇ ਦੌਰਾਨ ਧਿਆਨ ਭਰੂਕਰਿਟੀ ਵਿਚ ਸਤਰੰਗੀ ਬਿੰਦੂ ਵਿਚ ਕੇਂਦਰਿਤ ਕਰਨਾ ਹੈ। ਇਸ ਪ੍ਰਕ੍ਰਿਆ ਨੂੰ ਪੂਰਾ ਕਰਨ ਵਿਚ ਮੁਸ਼ਕਿਲ ਨਾਲ ਸੱਠ ਸੈਕੰਡ (ਇਕ ਮਿੰਟ) ਦਾ ਸਮਯ ਲਗੇਗਾ।
1.
a. ਤੂੰ ਜੋ ਹੈ ਸੋ ਮੈਂ ਹੂੰ, ਜੋ ਮੈਂ ਹੂੰ ਸੋ ਤੂੰ ਹੈ।
b. ਬਸ ਕੇਵਲ ਇਕ ਤੱਤਵ ਤੂੰ ਹੀ ਤੂੰ ਹੈ, ਮੈਂ ਹੀ ਮੈਂ ਹੂੰ।
c. ਜਬ ਤੂੰ ਹੈ ਤਬ ਮੈਂ ਨਹੀਂ, ਜਬ ਮੈਂ ਹੂੰ ਤਬ ਤੂੰ ਨਹੀਂ।
d. ਮੇਰਾ ਸਬ ਕੁਛ ਤੇਰਾ ਹੈ, ਤੇਰਾ ਸਬ ਕੁਛ ਮੇਰਾ ਹੈ।
e. ਮੇਰਾ ਸਬ ਕੁਛ ਤੁਝਮੇਂ ਹੈ, ਤੇਰਾ ਸਬ ਕੁਛ ਮੁੱਝਮੇਂ ਹੈ। ਯਾਨਿ ਮੇਰੀ ਹਸਤੀ ਕੇਵਲ ਮਾਤਰ ਤੁਝਸੇ ਯਾਨਿ ਮੁਝਸੇ ਹੈ।
f. ਤੂੰ ਮੁਝਮੇਂ ਹੈ ਔਰ ਮੈਂ ਤੁਝਮੇਂ ਹੂੰ।
g. ਤੂੰ ਔਰ ਮੈਂ ਇੱਕ ਹੈ, ਇਕ ਹੋਕਰ ਭੀ ਦੋ ਹੈ, ਦੋ ਹੋਕਰ ਭੀ ਇਕ ਹੈ ਯਾਨਿ ‘121’ ਹੈ। ਏਹਿ ਮੇਰੀ ਜਿੰਦਗੀ ਦਾ ਉਦੇਸ਼ ਹੈ ਅਤੇ ਮੇਰੀ ਜਿੰਦਗੀ ਦਾ ਉਦੇਸ਼ਫਲ ਹੈ।
2.
ਸਭਿ ਵਸਤੁਓੰ, ਵ੍ਯਕ੍ਤਿਯੋੰ ਔਰ ਵਿਚਾਰੋਂ ਨੂੰ ਛੱਡਕੇ ਮੈਂ ਤੁਝਸੇ, ਤੇਰੇ ਵਿਚਾਰ ਨਾਲ ਔਰ ਤੇਰੇ ਦਿੱਤੇ ਨਾਮ ‘ਸਦਗੁਰੂ’ ਸਿਮਰਣ ਨਾਲ ਜੁੜਿਆਂ ਹੋਇਆ ਹਾਂ। ਤੇਰਾ ਅਤੇ ਤੇਰੇ ਸਵਰੂਪ ਦਾ ਧਿਆਨ ਕਰਦੇ ਹੋਏ ਤੇਰੇ ਦਿੱਤੇ ਨਾਮ ‘ਸਦਗੁਰੂ’ ਦਾ ਸਿਮਰਨ ਕਰਦਾ ਹਾਂ। ਤੇਰੇ ਦਿੱਤੇ ਨਾਮ ‘ਸਦਗੁਰੂ’ ਦਾ ਸਿਮਰਨ ਕਰਦੇ ਕਰਦੇ ਤੇਰੇ ਧਿਆਨ ਵਿਚ ਚਲਾ ਜਾਂਦਾ ਹਾਂ। ਤੇਰਾ ਧਿਆਨ ਕਰਦੇ ਕਰਦੇ ਸਮਾਧਿ ਵਿਚ ਚਲਾ ਜਾਂਦਾ ਹਾਂ। ਫਲਸ੍ਵਰੂਪ ਤੇਰੇ ਦ੍ਵਾਰਾ ਦਿੱਤੇ ਗਏ ਅੰਮ੍ਰਿਤ ਦਾ ਪਾਨ ਕਰਦਾ ਹਾਂ। ਯਾਨਿ ਮੈਂ ਇਕ ਅਮ੍ਰਿਤਧਾਰੀ ਇਨਸਾਨ ਹਾਂ। ਇਹੀ ਮੇਰੀ ਸਾਧਨਾਂ, ਪ੍ਰੇਯਰ, ਪੁਰੂਸ਼ਾਰਥਾ ਦੇ ਨਾਲ ਨਾਲ ਸਿਮਰਨ ਦਾ ਫਲ ਯਾਨਿ ਭਾਗ ਹੈ।
3.
ਆਪਣੇ ਏਸ ਭਾਗ ਦੇ ਫਲਸ੍ਵਰੂਪ ਮੈਂ ਤੇਰੇ ਦ੍ਵਾਰਾ ਦਿੱਤੇ ਗਏ ਅੰਮ੍ਰਿਤ ਦਾ ਪਾਨ ਕਰਦਾ ਹਾਂ। ਤੇਰੇ ਦ੍ਵਾਰਾ ਦਿੱਤੇ ਗਏ ਅੰਮ੍ਰਿਤ ਦਾ ਪਾਨ ਕਰਦੇ ਕਰਦੇ ਤੁਝ ਨਿਰਾਕਾਰ ਸਦਗੁਰੂ ਪਰਮਾਤਮਾ ਨਾਲ ਏਕਾਕਾਰ ਹੋ ਰਹਾ ਹੂੰ। ਤੁਝ ਨਿਰਾਕਾਰ ਸਦਗੁਰੂ ਪਰਮਾਤਮਾ ਨਾਲ ਏਕਾਕਾਰ ਹੋ ਗਯਾ ਹੂੰ। ਮੈਂ ਹੀ ਨਿਰਾਕਾਰ ਸਦਗੁਰੂ ਪਰਮਾਤਮਾ ਹਾਂ। ਮੈਂ ਹੀ ਏਸ ਸ੍ਰਿਸ਼ਟੀ ਦਾ ਮਾਲਿਕ ਹਾਂ।
4.
ਏਸ ਸ੍ਰਿਸ਼ਟੀ ਦੇ ਸਾਰੇ ਪ੍ਰਾਣੀ ਮੇਰੀ ਹੀ ਸੰਤਾਨ ਹਨ। ਮੈਂ ਹੀ ਸਬ ਪ੍ਰਾਣੀਆਂ ਦਾ ਮਾਤਾ, ਪਿਤਾ, ਬੰਧੂ, ਸਖਾ, ਵਿੱਦਿਆ, ਦਰਵਿੰਨ, ਦੇਵ, ਸਬਜਨ, ਸਬਕੁਝ, ਆਤਮਾ ਔਰ ਪਰਮਾਤਮਾ ਹਾਂ।
ਮੈਂ ਹੀ ਨਿਰਾਕਾਰ ਸਦਗੁਰੂ ਪਰਮਾਤਮਾ ਹਾਂ। ਮੈਂ ਹੀ ਏਸ ਸ੍ਰਿਸ਼ਟੀ ਦਾ ਮਾਲਿਕ ਹਾਂ। ਮੈਂ ਮੇਰੇ ਹੀ ਨਾਮ ਸਦਗੁਰੂ ਦਾ ਸਿਮਰਣ ਕਰ ਰਿਹਾ ਹਾਂ।
5.
ਮੈਂ ਮੇਰੇ ਹੀ ਨਾਮ ਸਦਗੁਰੂ ਦਾ ਸਿਮਰਣ ਕਰਦੇ ਕਰਦੇ ਸਵਯੰ ਨਾਲ ਏਕਾਕਾਰ ਹੋ ਰਹਾ ਹਾਂ। ਸਵਯੰ ਨਾਲ ਏਕਾਕਾਰ ਹੋ ਗਯਾ ਹਾਂ। ਮੈਂ ਸਵਯੰ ਹੀ ਨਿਰਾਕਾਰ ਸਦਗੁਰੂ ਪਰਮਾਤਮਾ ਹਾਂ। ਮੈਂ ਸਵਯੰ ਹੀ ਏਸ ਸ੍ਰਿਸ਼ਟੀ ਦਾ ਮਾਲਿਕ ਹਾਂ।
ਪਹਿਲੇ ਇਕ ਬਾਰ ਮਨ ਹੀ ਮਨ ‘ਸਦਗੁਰੂ’ ਬੋਲਣਾ ਹੈ ਫਿਰ ਸਮਾਨਯੇ ਸਾਹ ਲੈਣਾ ਹੈ। ਫਿਰ ਇਕ ਪਲ (ਸੈਕੰਡ) ਰੁਕਣਾ ਹੈ, ਇਕ ਬਾਰ ਮਨ ਹੀ ਮਨ ‘ਸਦਗੁਰੂ’ ਬੋਲਣਾ ਹੈ, ਫਿਰ ਸਮਾਨਯੇ ਸਾਹ ਛੋੜਨਾ ਹੈ। ਇਸ ਪ੍ਰਕ੍ਰਿਆ ਨੂੰ ਗਿਆਰਹ ਬਾਰ ਦੋਹਰਾਣਾ ਹੈ। ਇਸ ਪ੍ਰਕ੍ਰਿਆ ਦੇ ਦੌਰਾਨ ਧਿਆਨ ਭਰੂਕਰਿਟੀ ਵਿਚ ਰੱਖਣਾ ਹੈ। ਇਸ ਪ੍ਰਕ੍ਰਿਆ ਦੇ ਦੌਰਾਨ ਧਿਆਨ ਭਰੂਕਰਿਟੀ ਵਿਚ ਸਤਰੰਗੀ ਬਿੰਦੂ ਵਿਚ ਕੇਂਦਰਿਤ ਕਰਨਾ ਹੈ। ਸਿਮਰਨ ਕਰਦੇ ਕਰਦੇ ਧਿਆਨ ਲਗੇਗਾ ਔਰ ਧਿਆਨ ਕਰਦੇ ਸਮਾਧਿ ਵਿਚ ਪਹੁੰਚ ਜਾਉਂਗੇ।
ਨਿਮਿਤ
1. Please visit my website www.aamilmission.com for more information and beneficial result.
2. Please recommend my website www.aamilmission.com to your friends, relatives and familiars for their benefits
3. Please click on the ads which are published on the post. Yours this action will give me energy, courage and hope to write.
Thanks very much.
Leave a Reply