AM Prayer-Obeisance
Comments 284 2022/01/17AM Prayer Obeisance When you get up early in the morning…
AM Post-48 ਨਿਤ ਨੇਮ
ਪ੍ਰਿਯ ਆਮਿਲ
ਬਲੈਸਿੰਗ
ਨਿਤ ਨੇਮ
ਇਸਦੇ ਲਯਿ ਤੁਹਾਨੂੰ ਆਵਦੇ ਦਾਰੋਂ, ਦੋਸਤੋਂ, ਪਰਿਚਿਤੋਂ ਔਰ ਅਪਰਿਚਿਤੋਂ ਦਾ ਲਗਭਗ ਕੁੱਛ ਇੰਸਾਨੋਂ (ਦੋ ਯਾ ਦੋ ਤੋਂ ਜ਼ਿਆਦਾ) ਦਾ ਇਕ ਸਮੂਹ ਆਮਿਲ ਮਿਸ਼ਨ ਦੇ ਨਾਮ ਤੋਂ ਬਨਾਣਾ ਹੈ। ਸੁਬਹ 03:50 a.m. ਪਰ ਉਠਕਰ ਨਿਤ-ਨੇਮ ਕਰਨ ਦੇ ਲਯਿ ਕਿਸੀ ਨਿਸਚਿਤ ਸਥਾਨ ਦਾ ਚੁਣਾਵ ਕਰਕੇ ਸਾਮੂਹਿਕ ਰੂਪ ਵਿੱਚ ਇਨਸਾਨ ਨੂੰ ਸੁਬਹ 04:00 a.m. ਤੋਂ 05:36 a.m. (ਜੇ ਸੰਭਵ ਨਾ ਹੋਵੇਂ ਤਾਂ ਤੜਕੇ ਦਾ ਸਮਯ ਆਵਦੀ ਸੁਵਿਧਾਨੁਸਾਰ ਅਡਜੱਸਟ ਕੀਤਾ ਜਾ ਸਕਦਾ ਹੈ) ਤਕ ਚਾਰ ਘਟਿ ਯਾਨਿ ਲਗਭਗ 96 ਮਿੰਟ ਅਭਿਵਾਦਨ ਅਰਦਾਸ (ਵਜ੍ਰਾਸਨ ਵਿੱਚ ਬੈਠਕਰ), ਧਿਆਨ ਪ੍ਰਕ੍ਰਿਆ (ਸਿਧਾਸਨ ਵਿੱਚ ਬੈਠਕਰ) ਔਰ ਤ੍ਰਿ ਅਰਦਾਸਾਂ (ਪਦਮਾਸਨ ਵਿੱਚ ਬੈਠਕਰ) ਯਾਨਿ ਮਾਸਟਰ ਅਰਦਾਸ, ਇਮਪ੍ਰਵਮੇੰਟ ਅਰਦਾਸ ਔਰ ਕੰਟਰੋਲ ਅਰਦਾਸ ਕਰਨੀ ਹੈ (ਯਦਿ ਇੰਹਨਾਂ ਆਸਣਾਂ ਵਿੱਚ ਬੈਠਣਾ ਮੁਸ਼ਕਿਲ ਹੋਵੇਂ ਤਾਂ ਸੁਖਾਸਨ ਵਿੱਚ ਬੈਠਾ ਜਾ ਸਕਦਾ ਹੈ)। ਇਸਦੇ ਨਾਲ ਨਾਲ ਇਨਸਾਂ ਨੂੰ ਆਵਦੀ ਸ਼ੁੱਧ ਆਮਦਨੀ (ਕੁਲ ਆਮਦਨੀ – ਕੁਲ ਖ਼ਰਚਾ = ਸ਼ੁੱਧ ਆਮਦਨੀ) ਦਾ ਪੰਜ ਪ੍ਰਤਿਸ਼ਤ (5%) ਹਿੱਸਾ ਲੋਕਜਣ ਕਾਰਜ਼ ਵਿੱਚ ਜਿੰਵੇ ਸ਼ਿਕ੍ਸ਼ਾ, ਚਿਕਿਤਸਾ, ਸਵਯੰ-ਰੋਜਗਾਰ, ਸਹਯੋਗ, ਸਹਭੋਜ ਔਰ ਵਰਿਕਸ਼ਰੋਪਨ ਆਦਿ ਆਦਿ ਵਿਚ ਖ਼ਰਚ ਕਰਨਾ ਹੈ। ਕਿਓਂਕਿ ਇਨਸਾਨ ਦੇ ਸਿਰ ਉੱਤੇ ਇੰਨਾਂ ਪੰਜ (ਸਦਗੁਰੂ ਯਾਨਿ ਭਗਵਾਨ + ਪਿਤਾ + ਮਾਤਾ + ਸ਼ਿਕ੍ਸ਼ਕ + ਪ੍ਰਾਨਿਯੋਂ) ਦਾ ਕਰਜ਼ ਹੁੰਦਾ ਹੈ। ਇਸਦੇ ਨਾਲ ਨਾਲ ਜੋ ਇਨਸਾਨ ਅਗਰ ਕਿਨਹਿ ਕਾਰਣੋ ਤੋਂ ਆਵਦੀ ਸ਼ੁੱਧ ਆਮਦਨੀ (ਕੁਲ ਆਮਦਨੀ – ਕੁਲ ਖ਼ਰਚਾ = ਸ਼ੁੱਧ ਆਮਦਨੀ) ਦਾ ਪੰਜ ਪ੍ਰਤਿਸ਼ਤ (5%) ਹਿੱਸਾ ਲੋਕਜਣ ਕਾਰਜ਼ ਵਿੱਚ ਜਿੰਵੇ ਸ਼ਿਕ੍ਸ਼ਾ, ਚਿਕਿਤਸਾ, ਸਵਯੰ-ਰੋਜਗਾਰ, ਸਹਯੋਗ, ਸਹਭੋਜ ਔਰ ਵਰਿਕਸ਼ਰੋਪਨ ਆਦਿ ਆਦਿ ਵਿਚ ਖ਼ਰਚ ਨਹੀਂ ਕਰ ਸੱਕਦੇ ਤਾਂ ਊਹ ਆਵਦੀ ਸ਼ੁੱਧ ਆਮਦਨੀ ਦਾ ਪੰਜ ਪ੍ਰਤਿਸ਼ਤ (5%) ਹਿੱਸਾ ਆਵਦੇ ਆਮਿਲ ਮਿਸ਼ਨ ਨੂੰ ਕੰਟਰੀਬੂਟ ਕਰਣ ਤਾਕਿ ਆਮਿਲ ਮਿਸ਼ਨ ਉੰਨਾਂ ਦੇ ਬੇਹਾਲਫ ਤੋਂ ਲੋਕਜਣ ਕਾਰਜ਼ ਵਿੱਚ ਜਿੰਵੇ ਸ਼ਿਕ੍ਸ਼ਾ, ਚਿਕਿਤਸਾ, ਸਵਯੰ-ਰੋਜਗਾਰ, ਸਹਯੋਗ, ਸਹਭੋਜ ਔਰ ਵਰਿਕਸ਼ਰੋਪਨ ਆਦਿ ਆਦਿ ਵਿਚ ਖ਼ਰਚ ਕਰ ਦੇਵੇਂ। ਜਿਸਤੋਂ ਤੁਹਾਡਾ ਮਕਾਨ, ਖਾਣ -ਪਾਣ, ਰਹਿਣ-ਸਹਿਣ, ਕੱਪੜੇ, ਸ਼ਿਕ੍ਸ਼ਾ, ਚਿਕਿਤਸਾ, ਮਨੋਰੰਜਨ, ਸੁੱਖ-ਸੁਵਿਧਾਯੇ, ਬਚਤ, ਨਿਵੇਸ਼ ਔਰ ਦਾਨ ਦੇ ਨਾਲ ਨਾਲ ਵਧਿਆ ਆਜੀਵਿਕਾ ਯਾਨਿ ਕੈਰਿਅਰ (ਸਾਂਸਾਰਿਕ ਉਪਲੱਭਦੀ) ਆਦਿ ਆਦਿ ਵਧਿਆ ਮਿਲ ਸਕਦਾ ਹੈ। ਇਸ ਪਰਿਕ੍ਰਿਯਾ ਦ੍ਵਾਰਾ ਯਦਿ ਮੇਰੀ ਇੱਛਾਸ਼ਕਤੀ ਵਿੱਚ ਵ੍ਰਿਧੀ ਨਾਲ ਮੇਰੀ ਜਰੂਰਤੇਂ (ਇੱਛਾਯੇਂ ਤੋ ਕਿਸੀ ਇਨਸਾਨ ਦੀ ਪੂਰਿ ਨਹੀਂ ਹੋਂਦੀ ਚਾਹੇ ਉਹ ਦੁਨਿਆਂ ਦੇ ਪਹਿਲੇ ਸੌ ਅਮੀਰ ਇਨਸਾਨਾਂ ਵਿਚ ਇਕ ਹੋਵੇ) ਨੂੰ ਪੂਰਾ ਕਰਣ ਦੇ ਲਯਿ ਪ੍ਰਯਾਪਤ ਦੈਨਿਕ ਆਮਦਨੀ ਔਰ ਮੇਰੀ ਰੇਜ਼ੀਡੈਂਸ ਅਜਿਹੀ ਵਧਿਆ ਬਣ ਸਕਦੀ ਹੈ ਤਾਂ ਤੁਹਾਡੀ ਵੀ ਇੱਛਾਸ਼ਕਤੀ ਵਿੱਚ ਵ੍ਰਿਧੀ ਨਾਲ ਤੁਹਾਡੀ ਵੀ ਜਰੂਰਤੇਂ ਨੂੰ ਪੂਰਾ ਕਰਣ ਦੇ ਲਯਿ ਪ੍ਰਯਾਪਤ ਦੈਨਿਕ ਆਮਦਨੀ ਔਰ ਤੁਹਾਡੀ ਰੇਜ਼ੀਡੈਂਸ ਅਜਿਹੀ ਵਧਿਆ ਬਣ ਸਕਦੀ ਹੈ। ਇਸ ਸੰਬੰਧ ਵਿੱਚ ਅਧਿਕ ਜਾਣਕਾਰੀ ਲੈਣ ਦੇ ਲਯਿ ਤੁੱਸੀ ਮੇਰੀ ਪੁਸਤਕ ‘ਹਿਊਮਨ ਫਾਰ ਏਫੋਰਟਸ’ ਤੋਂ ਮਾਰਗਦਰਸ਼ਨ ਲੈ ਸਕਦੇ ਹੋ। ਜੋ ਤਿੰਨ ਭਾਸ਼ਾਵਾਂ ਇੰਗਲਿਸ਼, ਹਿੰਦੀ ਔਰ ਪੰਜਾਬੀ ਵਿੱਚ ਮੇਰੀ ਵੇਬਸਾਇਟ https: ਉੱਤੇ ਅੱਪਲੋਡ ਹੋ ਗਇ ਹੈ। ਇਸਦਾ ਮੋਲ ਇਕ Cent.1/-, Pence. 1/- , and ₹.1/- , ਚੁਕਾਕਰ ਤੁਸੀ ਇਹ ਪੁਸਤਕ ਨੂੰ ਡਾਊਨਲੋਡ ਕਰਕੇ ਉਸਸੇ ਸੰਤੁਲਿਤ ਨਜ਼ਰਿਆ, ਸਾਧਨਾ, ਪ੍ਰੇਯਰ, ਸਿਮਰਣ, ਪੁਰੁਸ਼ਾਰਥ ਔਰ ਮਾਰਕੀਟਿੰਗ ਦੇ ਲਯਿ ਸਹਾਇਤਾ ਅਤੇ ਮਾਰਗਦਰਸ਼ਨ ਲੈ ਸਕਦੇ ਹੋ। ਏਸ ਇ-ਬੁਕ ਤੋਂ ਸਾਧਕ ਨੂੰ ਸਿਰਫ਼ ਮਾਰਗਦਰਸ਼ਨ ਮਿਲੂਗਾ ਪਰੰਤੂ ਕੋਸ਼ਿਸ਼-ਕਰਮ ਸਾਧਕ ਯਾਨਿ ਤੁਹਾਡਾ ਹੋਵੇਗਾ।
‘ਨਿਮਿੱਤ’
The Alpha Tonic
March 4, 2025 at 10:11 am /You should be a part of a contest for one of the greatest blogs on the net.
I’m going to highly recommend this website!
admin
March 4, 2025 at 2:38 pm /Dear Aamil,
Blessings
Thanks very much for your comment. It gives me inspiration, energy and enthusiasm to write the post.
‘Nimit’
youtube downloader media mister
March 4, 2025 at 1:15 pm /This article will assist the internet people for building up new web site or even a blog from start to end.
admin
March 4, 2025 at 2:37 pm /Dear Aamil,
Blessings
Thanks very much for your comment. It gives me inspiration, energy and enthusiasm to write the post.
‘Nimit’
akun demo slot mahjong
March 4, 2025 at 2:31 pm /I think this is among the most important info for me.
And i am glad reading your article. But want to remark on some general things, The website style is perfect, the articles
is really excellent : D. Good job, cheers
admin
March 4, 2025 at 2:37 pm /Dear Aamil,
Blessings
Thanks very much for your comment. It gives me inspiration, energy and enthusiasm to write the post.
‘Nimit’
Learn More
March 5, 2025 at 12:42 am /This article is genuinely a nice one it assists new net visitors,
who are wishing for blogging.
admin
March 5, 2025 at 9:48 am /Dear Aamil,
Blessings
Thanks very much for your comment. It gives me inspiration, energy and enthusiasm to write the post.
‘Nimit’
marketing
March 5, 2025 at 8:01 am /For hottest news you have to pay a quick visit web and on world-wide-web I found this web site as a best web site for
hottest updates.
admin
March 5, 2025 at 9:47 am /Dear Aamil,
Blessings
Thanks very much for your comment. It gives me inspiration, energy and enthusiasm to write the post.
‘Nimit’