AM Prayer-Obeisance
Comments 284 2022/01/17AM Prayer Obeisance When you get up early in the morning…
AM Post-55
ਏਕਾਗ੍ਰਤਾ
ਏਕਾਗ੍ਰਤਾ ਇਕ ਅਜੇਹੀ ਅਵਸਥਾ ਹੈ ਜਿਸ ਅਵਸਥਾ ਵਿਚ ਵੇਗਯਾਨੀਕ ਮਾਨਵ ਕਲਯਾਨ ਦੇ ਲਯਿ ਵੱਡੀ ਵੱਡੀ ਖੋਜ਼ ਕਰ ਲੈਂਦੇ ਹੈ। ਗ੍ਯਾਨਿਕ ਮਾਨਵ ਕਲਯਾਨ ਦੇ ਵੱਡੇ ਵੱਡੇ ਸਿਧਾਂਤ ਖੋਜ਼ ਲੈਂਦੇ ਹੈ। ਏਕਾਗ੍ਰਤਾ ਦੇ ਕਾਰਣ ਹੀ ਇਨਸਾਨ ਕੋਸ਼ਿਸ਼-ਕਰਮ ਆਵਦੇ ਲਕਸਯੋਂ ਨੂੰ ਪ੍ਰਾਪਤ ਕਰ ਲੈਂਦੇ ਹੈ। ਏਕਾਗ੍ਰਤਾ ਦੇ ਕਾਰਣ ਹੀ ਇਨਸਾਨ ਨੂੰ ਦੂਜੇ ਇਨਸਾਨ, ਵਸਤੂ, ਚਿੱਤਰ ਔਰ ਆਵਦੇ ਵਿੱਚ ਸਧਗੁਰੁ ਯਾਨਿ ਭਗਵਾਨ ਨਜ਼ਰ ਆਉਂਦੇ ਹੈ, ਕਯੋਂਕਿ ਸਧਗੁਰੁ ਯਾਨਿ ਭਗਵਾਨ ਉਸ ਇਨਸਾਨ, ਵਸਤੂ, ਚਿੱਤਰ ਔਰ ਆਵਦੇ ਵਿੱਚ ਹੁੰਦੇ ਹੈ। ਸਧਗੁਰੁ ਯਾਨਿ ਭਗਵਾਨ ਉਸ ਇਨਸਾਨ ਯਾ ਆਵਦੇ ਵਿੱਚ ਮੌਜੂਦ ਹੁੰਦੇ ਹੈ, ਅਗਰ ਉਹ ਇਨਸਾਨ ਆਵਦੇ ਅੰਦਰ ਖੋਜ ਕਰ ਦੇਖੇ ਤੋ।
‘ਨਿਮਿਤ’
1. Please visit my website https: for more information and beneficial result.
2. Please recommend my website https: to your friends, relatives and familiars for their benefits
Thanks very much.
Leave a Reply