AM Post-50

admin Comments 0 April 6, 2024

AM Post-50

ਪ੍ਰਿਯ ਆਮਿਲ
ਸੱਚਸੰਗ

ਮੋਨੋਗ੍ਰਾਮ

ਸਾਡੇ ਮਿਸ਼ਨ ਦੇ ਮੋਨੋਗ੍ਰਾਮ ਵਿੱਚ ‘121’ ਦਾ ਮਤਲੱਬ ਹੈ ਕਿ ਜਦੋਂ ਤੁੱਸੀ ਸਦਗੁਰੂ ਯਾਨਿ ਭਗਵਾਨ ਨਾਲ ਜੂੜੇ ਹੋਂਦੇ ਹੋ ਤਾਂ ਤੂਹਾਡੀ ਅਵਸਥਾ ਇਕ (1) ਹੈ। ਜਦੋਂ ਤੁੱਸੀ ਆਵਦੀ ਦੇਹ ਨਾਲ ਜੂੜੇ ਹੋਂਦੇ ਹੋ ਤਾਂ ਤੂਹਾਡੀ ਅਵਸਥਾ ਦੋ (2) ਹੈ। ਫ਼ਿਰ ਜਦੋਂ ਤੁੱਸੀ ਦੋਬਾਰਾ ਸਦਗੁਰੂ ਯਾਨਿ ਭਗਵਾਨ ਨਾਲ ਜੁੜ ਜਾਂਦੇ ਹੋ ਤਾਂ ਉਦੋਂ ਤੂਹਾਡੀ ਅਵਸਥਾ ਫ਼ੇਰ ਇਕ (1)ਹੋ ਜਾਂਦੀ ਹੈ। ਐਸ ਮੋਨੋਗ੍ਰਾਮ ਵਿਚ ਰੈਨਬੋ ਦੀ ਤਰ੍ਹਾਂ ਦਰਸ਼ਿਤ ਸੱਤ ਰੰਗ ਸਾਂਸਾਰਿਕ ਜੀਵਨ ਦੇ ਸਤ ਰੰਗ ਦਰਸ਼ਾਂਦੇ ਹਣ ਕਿ ਜਿੰਦਗੀ ਰੰਗਬਿਰੰਗੀ ਹੈ। ਐਸ ਮੋਨੋਗ੍ਰਾਮ ਵਿਚ ਦਰਸ਼ਿਤ ਇੱਕ ਸਫ਼ੇਦ ਰੰਗ ਆਧਯਾਤਮਿਕ ਜਿੰਦਗੀ ਨੂੰ ਦਰਸ਼ਾਂਦਾ ਹੈ ਕਿ ਜਿੰਦਗੀ ਸੱਚ, ਅਹਿੰਸਾ, ਪ੍ਰੇਮ, ਆਨੰਦ, ਸ਼ਾਂਤਿ ਔਰ ਸੇਵਾ ਆਦਿ ਨਾਲ ਪਰਿਪੂਰਣ ਹੈ।

‘ਨਿਮਿਤ’

1. Please visit my website https: for more information and beneficial result.
2. Please recommend my website https: to your friends, relatives and familiars for their benefits

Thanks very much.

Spread the love

0 Comments

Leave a Reply